ਸਲਮਾਨ ਖ਼ਾਨ ਦੀ ਨਵੀਂ ਲੁੱਕ ਬਣੀ ਚਰਚਾ ਦਾ ਵਿਸ਼ਾ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅਦਾਕਾਰ ਦੀ ਨਵੀਂ ਲੁੱਕ
ਸਲਮਾਨ ਖ਼ਾਨ ਦੀ ਨਵੀਂ ਲੁੱਕ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਸਲਮਾਨ ਖ਼ਾਨ ਬਿਲਕੁਲ ਨਵੇਂ ਲੁੱਕ ‘ਚ ਨਜ਼ਰ ਆ ਰਹੇ ਹਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
ਸਲਮਾਨ ਖ਼ਾਨ ਦੀ ਨਵੀਂ ਲੁੱਕ ਬਣੀ ਚਰਚਾ ਦਾ ਵਿਸ਼ਾ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅਦਾਕਾਰ ਦੀ ਨਵੀਂ ਲੁੱਕ
ਸਲਮਾਨ ਖ਼ਾਨ (Salman Khan)ਦੀ ਨਵੀਂ ਲੁੱਕ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਸਲਮਾਨ ਖ਼ਾਨ ਬਿਲਕੁਲ ਨਵੇਂ ਲੁੱਕ ‘ਚ ਨਜ਼ਰ ਆ ਰਹੇ ਹਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਨੇ ਆਪਣੇ ਵਾਲ ਕੱਟਵਾ ਦਿੱਤੇ ਹਨ ਅਤੇ ਅਦਾਕਾਰ ਨੂੰ ਨਵੇਂ ਲੁੱਕ ਦੇ ਨਾਲ ਇੱਕ ਪਾਰਟੀ ‘ਚ ਸਪੋਟ ਕੀਤਾ ਗਿਆ ਹੈ ।
ਐਕਟਰ ਦੇ ਇਸ ਨਵੇਂ ਲੁੱਕ ਦੇ ਹਰ ਪਾਸੇ ਚਰਚੇ ਹੋ ਰਹੇ ਹਨ । ਸਲਮਾਨ ਦੀ ਇਸ ਨਵੀਂ ਲੁੱਕ ਤੋਂ ਬਾਅਦ ਉਸ ਦੀ ਅਗਲੀ ਫ਼ਿਲਮ ‘ਤੇਰੇ ਨਾਮ-2’ ਦੀ ਚਰਚਾ ਛਿੜ ਗਈ ਹੈ ਕਿ ਸਲਮਾਨ ਆਪਣੀ ਅਗਲੀ ਫ਼ਿਲਮ ਦੀ ਤਿਆਰੀ ਕਰ ਰਹੇ ਹਨ ।

ਫੈਨਸ ਵੀ ਨਵੀਂ ਲੁੱਕ ਵੇਖ ਕੇ ਹੈਰਾਨ
ਸਲਮਾਨ ਖ਼ਾਨ ਦੀ ਇਸ ਨਵੀਂ ਲੁੱਕ ਨੂੰ ਵੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ ਅਤੇ ਆਪੋ ਆਪਣਾ ਰਿਐਕਸ਼ਨ ਦੇ ਰਹੇ ਹਨ ।ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਅੰਤਿਮ ਦਾ ਫਾਈਨਲ ਟਰੂਥ’, ‘ਬੌਡੀਗਾਰਡ’, ‘ਦਬੰਗ’ ਸਣੇ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ ।
_99e7642dc6380d2fa565b22eb0193a06_1280X720.webp)
ਜਿਨ੍ਹਾਂ ਨੇ ਬਾਕਸ ਆਫ਼ਿਸ ‘ਤੇ ਵਧੀਆਂ ਕਮਾਈ ਕੀਤੀ ਹੈ । ਹੁਣ ਫੈਨਸ ਨੂੰ ਉਨ੍ਹਾਂ ਦੇ ਅਗਲੇ ਪ੍ਰੋਜੈਕਟ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :