ਸਨਾ ਖ਼ਾਨ ਨੇ ਆਪਣੇ ਘਰ ‘ਚ ਨਵ-ਜਨਮੇ ਬੇਟੇ ਦਾ ਕੀਤਾ ਵੈਲਕਮ, ਕਿਹਾ ‘ਸਾਡੇ ਜਿਗਰ ਦੇ ਟੁਕੜੇ ਦਾ ਘਰ ‘ਚ ਸੁਆਗਤ’
ਸਨਾ ਜਿਸ ਦੇ ਘਰ ਬੀਤੇ ਦਿਨੀਂ ਬੇਟੇ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਉਰਫੀ ਲਗਾਤਾਰ ਆਪਣੇ ਬੇਟੇ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ । ਅਦਾਕਾਰਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਘਰ ‘ਚ ਬੇਟੇ ਦਾ ਸੁਆਗਤ ਕਰਦੀ ਹੋਈ ਨਜ਼ਰ ਆ ਰਹੀ ਹੈ ।
ਸਨਾ ਖ਼ਾਨ ਨੇ ਆਪਣੇ ਘਰ ‘ਚ ਨਵ-ਜਨਮੇ ਬੇਟੇ ਦਾ ਕੀਤਾ ਵੈਲਕਮ, ਕਿਹਾ ‘ਸਾਡੇ ਜਿਗਰ ਦੇ ਟੁਕੜੇ ਦਾ ਘਰ ‘ਚ ਸੁਆਗਤ’
ਸਨਾ ਖ਼ਾਨ (Sana khan) ਜਿਸ ਦੇ ਘਰ ਬੀਤੇ ਦਿਨੀਂ ਬੇਟੇ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਉਰਫੀ ਲਗਾਤਾਰ ਆਪਣੇ ਬੇਟੇ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ । ਅਦਾਕਾਰਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਘਰ ‘ਚ ਬੇਟੇ ਦਾ ਸੁਆਗਤ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਸਨਾ ਖ਼ਾਨ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਉਸ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ ।

ਹੋਰ ਪੜ੍ਹੋ : ਸੀਰਤ ਰਾਣਾ ਨੇ ਆਪਣੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਸਨਾ ਖ਼ਾਨ ਨੇ ਮਨੋਰੰਜਨ ਜਗਤ ਤੋਂ ਬਣਾਈ ਦੂਰੀ
ਸਨਾ ਖ਼ਾਨ ਨੇ ਕੁਝ ਸਮਾਂ ਪਹਿਲਾਂ ਮਨੋਰੰਜਨ ਜਗਤ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਸੀ । ਜਿਸ ਤੋਂ ਬਾਅਦ ਉਸ ਨੇ ਅਨਸ ਸਈਅਦ ਦੇ ਨਾਲ ਵਿਆਹ ਕਰਵਾ ਕੇ ਆਪਣਾ ਘਰ ਵਸਾ ਲਿਆ ਸੀ । ਹੁਣ ਅਦਾਕਾਰਾ ਆਪਣੇ ਪਤੀ ਦੇ ਨਾਲ ਧਾਰਮਿਕ ਗਤੀਵਿਧੀਆਂ ‘ਚ ਹਿੱਸਾ ਲੈਂਦੀ ਹੈ ਅਤੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ‘ਚ ਜੁਟੀ ਹੋਈ ਹੈ ।

ਹਾਲਾਂਕਿ ਉਹ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ‘ਤੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਰਹਿੰਦੀ ਹੈ । ਹਾਲ ਹੀ ‘ਚ ਅਦਾਕਾਰਾ ਦੇ ਘਰ ਔਲਾਦ ਦੇ ਰੂਪ ‘ਚ ਬੇਟੇ ਨੇ ਜਨਮ ਲਿਆ ਹੈ ।

ਜਿਸ ਦਾ ਨਾਮ ਉਸ ਨੇ ਤਾਰਿਕ ਜ਼ਮੀਲ ਰੱਖਿਆ ਹੈ । ਬੀਤੇ ਦਿਨ ਉਸ ਦੇ ਵੱਲੋਂ ਇੱਕ ਵੀਡੀਓ ਸਾਂਝਾ ਕਰਕੇ ਆਪਣੇ ਬੇਟੇ ਦੇ ਨਾਮ ਦਾ ਮਤਲਬ ਵੀ ਦੱਸਿਆ ਗਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
