ਆਪਣੇ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਪਹਿਲੇ ਦਿਨ ਤੋਂ ਅਦਾਕਾਰਾ ਸਨਾ ਖ਼ਾਨ ਸੁਣਾ ਰਹੀ ਕੁਰਾਨ
ਅਦਾਕਾਰਾ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਤੇ ਇੱਕ ਤਸਵੀਰ ਸਾਂਝੀ ਕੀਤੀ ਸੀ । ਜਿਸ ‘ਚ ਅਦਾਕਾਰਾ ਨੇ ਦੱਸਿਆ ਸੀ ਕਿ ਉਹ ਬੇਟੇ ਦੇ ਜਨਮ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਉਸ ਨੂੰ ਕੁਰਾਨ ਸੁਣਾ ਰਹੀ ਹੈ ।
ਆਪਣੇ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਪਹਿਲੇ ਦਿਨ ਤੋਂ ਅਦਾਕਾਰਾ ਸਨਾ ਖ਼ਾਨ ਸੁਣਾ ਰਹੀ ਕੁਰਾਨ
ਸਨਾ ਖ਼ਾਨ (Sana khan)ਨੇ ਬੇਸ਼ੱਕ ਬਾਲੀਵੁੱਡ ਇੰਡਸਟਰੀ ਤੋਂ ਦੂਰੀ ਬਣਾ ਲਈ ਹੈ । ਪਰ ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਨਾਲ ਆਪਣੇ ਚਾਹੁਣ ਵਾਲਿਆਂ ਦੇ ਨਾਲ ਰੁਬਰੂ ਹੁੰਦੀ ਰਹਿੰਦੀ ਹੈ ।ਹਾਲ ਹੀ ‘ਚ ਅਦਾਕਾਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰਕੇ ਦਿੱਤੀ ਸੀ ।
ਹੋਰ ਪੜ੍ਹੋ : ਗਾਇਕਾ ਜਸਵਿੰਦਰ ਬਰਾੜ ਦੇ ਪਤੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਪਤੀ ਦੇ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਸਨਾ ਖ਼ਾਨ ਦੇ ਰੋਜ਼ ਸੁਣਾ ਰਹੀ ਕੁਰਾਨ
ਅਦਾਕਾਰਾ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਤੇ ਇੱਕ ਤਸਵੀਰ ਸਾਂਝੀ ਕੀਤੀ ਸੀ । ਜਿਸ ‘ਚ ਅਦਾਕਾਰਾ ਨੇ ਦੱਸਿਆ ਸੀ ਕਿ ਉਹ ਬੇਟੇ ਦੇ ਜਨਮ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਉਸ ਨੂੰ ਕੁਰਾਨ ਸੁਣਾ ਰਹੀ ਹੈ ।

ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸਨਾ ਖ਼ਾਨ ਦਾ ਬੇਟਾ ਪੰਘੂੜੇ ‘ਚ ਪਿਆ ਹੈ ਅਤੇ ਸਨਾ ਖ਼ਾਨ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ਵੀ ਲਿਖਿਆ ਕਿ ‘ਮੈਂ ਪਹਿਲੇ ਦਿਨ ਤੋਂ ਹੀ ਬੇਟੇ ਨੂੰ ਕੁਰਾਨ ਦੇ ਬਾਰੇ ਦੱਸ ਰਹੀ ਹਾਂ’।

12 ਜੁਲਾਈ ਨੂੰ ਸਨਾ ਨੇ ਬੇਟੇ ਦੇ ਨਾਮ ਦੀ ਕੀਤੀ ਸੀ ਅਨਾਊਂਸਮੈਂਟ
ਸਨਾ ਖ਼ਾਨ ਨੇ ਆਪਣੇ ਬੇਟੇ ਦਾ ਨਾਮ ਤਾਰਿਕ ਜਮੀਲ ਰੱਖਿਆ ਹੈ ਅਤੇ ਉਸ ਨੇ ਆਪਣੇ ਬੇਟੇ ਦੇ ਨਾਮ ਦਾ ਮਤਲਬ ਵੀ ਦੱਸਿਆ ਸੀ ।ਜਿਸ ‘ਚ ਉਸ ਨੇ ਦੱਸਿਆ ਸੀ ਕਿ ਤਾਰਿਕ ਦਾ ਮਤਲਬ ਹੁੰਦਾ ਹੈ ਰਾਤ ਨੂੰ ਆਉਣ ਵਾਲਾ ਅਤੇ ਜਮੀਲ ਦਾ ਮਤਲਬ ਹੁੰਦਾ ਹੈ ਕਿ ਖੂਬਸੂਰਤ…ਅੱਲ੍ਹਾ ਮੇਰੇ ਬੇਟੇ ਨੂੰ ਇਸਲਾਮ ਦਾ ਖੂਬਸੂਰਤ ਚਿਰਾਗ ਬਣਾਏ। ਜੋ ਇਸਲਾਮ ਨੂੰ ਨੂਰ ਦੀ ਤਰ੍ਹਾਂ ਫੈਲਾਵੇ’।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
