ਧਰਮਿੰਦਰ ਦੇ ਨਾਲ ਸ਼ਬਾਨਾ ਆਜ਼ਮੀ ਦਾ ਇਹ ਦ੍ਰਿਸ਼ ਵੇਖ ਦਰਸ਼ਕ ਹੋਏ ਹੈਰਾਨ, ਕਿਹਾ ‘ਇਸਦੀ ਕਿਸੇ ਨੇ ਨਹੀਂ ਸੀ ਕੀਤੀ ਉਮੀਦ’
ਫ਼ਿਲਮ ‘ਚ ਧਰਮਿੰਦਰ ਨੇ ਸ਼ਬਾਨਾ ਆਜ਼ਮੀ ਦੇ ਨਾਲ ਲਿਪਲੌਕ ਸੀਨ ਦਿੱਤਾ ਹੈ । ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ । ਦਰਸ਼ਕਾਂ ਦੇ ਵੱਲੋਂ ਇਸ ‘ਤੇ ਲਗਾਤਾਰ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਧਰਮਿੰਦਰ ਦੇ ਨਾਲ ਸ਼ਬਾਨਾ ਆਜ਼ਮੀ ਦਾ ਇਹ ਦ੍ਰਿਸ਼ ਵੇਖ ਦਰਸ਼ਕ ਹੋਏ ਹੈਰਾਨ, ਕਿਹਾ ‘ਇਸਦੀ ਕਿਸੇ ਨੇ ਨਹੀਂ ਸੀ ਕੀਤੀ ਉਮੀਦ’
ਧਰਮਿੰਦਰ ਅਤੇ ਸ਼ਬਾਨਾ ਆਜ਼ਮੀ (Shabana Azmi) ਕਾਫੀ ਲੰਮੇ ਸਮੇਂ ਬਾਅਦ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਏ ਹਨ । ਬੀਤੇ ਦਿਨ ਹੀ ਇਹ ਫ਼ਿਲਮ ਰਿਲੀਜ਼ ਹੋਈ ਹੈ । ਜਿਸ ‘ਚ ਇਨ੍ਹਾਂ ਦਿੱਗਜ ਕਲਾਕਾਰਾਂ ਦੇ ਨਾਲ ਨਾਲ ਆਲੀਆ ਭੱਟ ਤੇ ਰਣਵੀਰ ਸਿੰਘ ਵੀ ਨਜ਼ਰ ਆਏ ਹਨ ।ਇਸ ਫ਼ਿਲਮ ‘ਚ ਆਲੀਆ ਅਤੇ ਰਣਵੀਰ ਦੇ ਨਾਲ ਨਾਲ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਨੇ ਵੀ ਅਜਿਹੇ ਦ੍ਰਿਸ਼ ਦਿੱਤੇ ਹਨ । ਜਿਨ੍ਹਾਂ ਨੂੰ ਲੈ ਕੇ ਫੈਨਸ ਵੀ ਹੈਰਾਨ ਹਨ ।
ਧਰਮਿੰਦਰ ਅਤੇ ਸ਼ਬਾਨਾ ਨੇ ਦਿੱਤਾ ਲਿਪਲੌਕ ਸੀਨ
ਫ਼ਿਲਮ ‘ਚ ਧਰਮਿੰਦਰ ਨੇ ਸ਼ਬਾਨਾ ਆਜ਼ਮੀ ਦੇ ਨਾਲ ਲਿਪਲੌਕ ਸੀਨ ਦਿੱਤਾ ਹੈ । ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ । ਦਰਸ਼ਕਾਂ ਦੇ ਵੱਲੋਂ ਇਸ ‘ਤੇ ਲਗਾਤਾਰ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ਕਿ ‘ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਦਾ ਲਿਪਲੌਕ ਸੀਨ,,,ਇਸ ਦੀ ਬਿਲਕੁਲ ਵੀ ਉਮੀਦ ਨਹੀਂ ਸੀ’ । ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਰਿਐਕਸ਼ਨ ਦਿੱਤੇ ਹਨ ।
_8bfdf4b091e2a1f14fa2a86f931924e9_1280X720.webp)
ਫ਼ਿਲਮ ਬੰਗਾਲੀ ਅਤੇ ਪੰਜਾਬੀ ਪਰਿਵਾਰ ਦੇ ਟਕਰਾਅ ਨੂੰ ਦਰਸਾਉਂਦੀ ਹੈ
ਖਬਰਾਂ ਮੁਤਾਬਕ ਇਹ ਫ਼ਿਲਮ ਬੰਗਾਲੀ ਅਤੇ ਪੰਜਾਬੀ ਪਰਿਵਾਰ ‘ਤੇ ਅਧਾਰਿਤ ਹੈ । ਫ਼ਿਲਮ ‘ਚ ਰਣਵੀਰ ਸਿੰਘ ਨੇ ਦਿੱਲੀ ਦੇ ਵਿਗੜੇ ਹੋਏ ਅਮੀਰਜ਼ਾਦੇ ਦਾ ਕਿਰਦਾਰ ਨਿਭਾਇਆ ਹੈ । ਜਦੋਂਕਿ ਆਲੀਆ ਬੰਗਾਲੀ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੀ ਕੁੜੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਆਲੀਆ ਨੇ ‘ਗੰਗੂਬਾਈ ਕਾਠਿਆਵਾੜੀ’ ‘ਚ ਕਿਰਦਾਰ ਨਿਭਾ ਕੇ ਸੁਰਖੀਆਂ ਵਟੋਰੀਆਂ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

