ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਦੀ ‘ਦੋਨੋ’ ਫ਼ਿਲਮ ਦਾ ਟੀਜ਼ਰ ਆਇਆ ਸਾਹਮਣੇ, ਫੈਨਸ ਨੂੰ ਪਸੰਦ ਆਈ ਰਾਜਵੀਰ ਅਤੇ ਪਾਲੋਮਾ ਢਿੱਲੋਂ ਦੀ ਜੋੜੀ
ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਅਤੇ ਪੂਨਮ ਢਿੱਲੋਂ ਦੀ ਧੀ ਪਾਲੋਮਾ ਢਿੱਲੋਂ ਦੀ ਫ਼ਿਲਮ ‘ਦੋਨੋ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਦਰਸ਼ਕਾਂ ਨੂੰ ਪਾਲੋਮਾ ਅਤੇ ਰਾਜਵੀਰ ਦੀ ਜੋੜੀ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ।ਇਸ ਟੀਜ਼ਰ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਜੱਚ ਰਹੀ ਹੈ ।
ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਦੀ ‘ਦੋਨੋ’ ਫ਼ਿਲਮ ਦਾ ਟੀਜ਼ਰ ਆਇਆ ਸਾਹਮਣੇ, ਫੈਨਸ ਨੂੰ ਪਸੰਦ ਆਈ ਰਾਜਵੀਰ ਅਤੇ ਪਾਲੋਮਾ ਢਿੱਲੋਂ ਦੀ ਜੋੜੀ
ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਅਤੇ ਪੂਨਮ ਢਿੱਲੋਂ ਦੀ ਧੀ ਪਾਲੋਮਾ ਢਿੱਲੋਂ ਦੀ ਫ਼ਿਲਮ ‘ਦੋਨੋ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਦਰਸ਼ਕਾਂ ਨੂੰ ਪਾਲੋਮਾ ਅਤੇ ਰਾਜਵੀਰ ਦੀ ਜੋੜੀ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ।ਇਸ ਟੀਜ਼ਰ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਜੱਚ ਰਹੀ ਹੈ । ਦੱਸ ਦਈਏ ਕਿ ਬੀਤੇ ਦਿਨ ਸੰਨੀ ਦਿਓਲ ਨੇ ਆਪਣੇ ਬੇਟੇ ਰਾਜਵੀਰ ਦੀ ਫ਼ਿਲਮ ‘ਦੋਨੋ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਇਸ ਦੇ ਟੀਜ਼ਰ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਇਸ ਜੋੜੀ ਦੀ ਪਹਿਲੀ ਫ਼ਿਲਮ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ ।
ਹੋਰ ਪੜ੍ਹੋ : ਸਵੀਤਾਜ ਬਰਾੜ ਦੀ ਮਾਂ ਦੇ ਨਾਲ ਤਸਵੀਰ ਹੋ ਰਹੀ ਵਾਇਰਲ, ਫੈਨਸ ਨੇ ਕਿਹਾ ‘ਆਹ ਤਾਂ ਭੈਣਾਂ ਲੱਗਦੀਆਂ’
‘ਦੋਨੋ’ ਫ਼ਿਲਮ ਨਾਲ ਰਾਜਵੀਰ ਅਤੇ ਪਾਲੋਮਾ ਕਰਨ ਜਾ ਰਹੇ ਡੈਬਿਊ
ਰਾਜਵੀਰ ਅਤੇ ਪਾਲੋਮਾ ਫ਼ਿਲਮ ‘ਦੋਨੋ’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ । ਇਸ ਫ਼ਿਲਮ ਨੂੰ ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਐੱਸ ਬੜਜਾਤਿਆ ਡਾਇਰੈਕਟ ਕਰਨਗੇ ।
-(1280-×-720px)-(720-×-1280px)-(1280-×-720px)-(1)_f1cbeee311136f607ded536dd8636450_1280X720.webp)
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਜਵੀਰ ਦਿਓਲ ਦਾ ਵੱਡਾ ਭਰਾ ਕਰਣ ਦਿਓਲ ਵੀ ਫ਼ਿਲਮਾਂ ‘ਚ ਡੈਬਿਊ ਕਰ ਚੁੱਕੇ ਹਨ । ਹਾਲਾਂਕਿ ਉਨ੍ਹਾਂ ਦੀ ਫ਼ਿਲਮ ਬਾਕਸ ਆਫ਼ਿਸ ‘ਤੇ ਕੁਝ ਕਮਾਲ ਨਹੀਂ ਸੀ ਕਰ ਪਾਈ ।

ਪਰ ਇਸ ਫ਼ਿਲਮ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ‘ਚ ਡੈਬਿਊ ਕਰ ਲਿਆ ਸੀ । ਹਾਲ ਹੀ ‘ਚ ਕਰਣ ਦਿਓਲ ਦਾ ਵਿਆਹ ਹੋਇਆ ਹੈ ਅਤੇ ਵਿਆਹ ਤੋਂ ਬਾਅਦ ਕਰਣ ਹਨੀਮੂਨ ਤੋਂ ਵਾਪਸ ਆ ਚੁੱਕੇ ਹਨ । ਆਉਣ ਵਾਲੇ ਦਿਨਾਂ ‘ਚ ਹੋ ਸਕਦਾ ਹੈ ਕਿ ਉਹ ਹੋਰ ਵੀ ਕਿਸੇ ਪ੍ਰੋਜੈਕਟ ‘ਤੇ ਕੰਮ ਕਰਨ । ਫ਼ਿਲਹਾਲ ਤਾਂ ਦਰਸ਼ਕਾਂ ਨੂੰ ਰਾਜਵੀਰ ਦਿਓਲ ਅਤੇ ਪਾਲੋਮਾ ਢਿੱਲੋਂ ਦੀ ਇਸ ਫ਼ਿਲਮ ਦਾ ਇੰਤਜ਼ਾਰ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
