ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੂੰ ਸੈੱਟ ‘ਤੇ ਕੀਤਾ ਗਿਆ ਸੀ ਅਪਮਾਨਿਤ, ਅਦਾਕਾਰ ਦੇ ਸਾਹਮਣੇ ਰੋਇਆ ਸੀ ਪਿਤਾ, ਵਿੱਕੀ ਕੌਸ਼ਲ ਨੇ ਸਾਂਝਾ ਕੀਤਾ ਕਿੱਸਾ
ਵਿੱਕੀ ਕੌਸ਼ਲ ਨੇ ਹਾਲ ਹੀ ‘ਚ ਆਪਣੇ ਪਿਤਾ ਦੇ ਬਾਰੇ ਇੱਕ ਕਿੱਸਾ ਸਾਂਝਾ ਕੀਤਾ ਹੈ । ਅਦਾਕਾਰ ਨੇ ਇੱਕ ਇੰਟਰਵਿਊ ‘ਚ ਆਪਣੇ ਪਿਤਾ ਦੇ ਨਾਲ ਪਿਆਰ ਭਰੇ ਰਿਸ਼ਤੇ ਬਾਰੇ ਗੱਲਬਾਤ ਕੀਤੀ ਹੈ । ਅਦਾਕਾਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਬਤੌਰ ਸਟੰਟਮੈਨ ਕੰਮ ਕਰਦੇ ਸਨ । ਇੱਕ ਵਾਰ ਉਨ੍ਹਾਂ ਦੇ ਸੀਨੀਅਰ ਨੇ ਉਨ੍ਹਾਂ ਦੇ ਪਿਤਾ ਨੂੰ ਸੈੱਟ ‘ਤੇ ਸਭ ਦੇ ਸਾਹਮਣੇ ਅਪਮਾਨਿਤ ਕੀਤਾ ਸੀ ।
ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੂੰ ਸੈੱਟ ‘ਤੇ ਕੀਤਾ ਗਿਆ ਸੀ ਅਪਮਾਨਿਤ, ਅਦਾਕਾਰ ਦੇ ਸਾਹਮਣੇ ਰੋਇਆ ਸੀ ਪਿਤਾ, ਵਿੱਕੀ ਕੌਸ਼ਲ ਨੇ ਸਾਂਝਾ ਕੀਤਾ ਕਿੱਸਾ
ਵਿੱਕੀ ਕੌਸ਼ਲ (Vicky Kaushal) ਨੇ ਹਾਲ ਹੀ ‘ਚ ਆਪਣੇ ਪਿਤਾ ਦੇ ਬਾਰੇ ਇੱਕ ਕਿੱਸਾ ਸਾਂਝਾ ਕੀਤਾ ਹੈ । ਅਦਾਕਾਰ ਨੇ ਇੱਕ ਇੰਟਰਵਿਊ ‘ਚ ਆਪਣੇ ਪਿਤਾ ਦੇ ਨਾਲ ਪਿਆਰ ਭਰੇ ਰਿਸ਼ਤੇ ਬਾਰੇ ਗੱਲਬਾਤ ਕੀਤੀ ਹੈ । ਅਦਾਕਾਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਬਤੌਰ ਸਟੰਟਮੈਨ ਕੰਮ ਕਰਦੇ ਸਨ । ਇੱਕ ਵਾਰ ਉਨ੍ਹਾਂ ਦੇ ਸੀਨੀਅਰ ਨੇ ਉਨ੍ਹਾਂ ਦੇ ਪਿਤਾ ਨੂੰ ਸੈੱਟ ‘ਤੇ ਸਭ ਦੇ ਸਾਹਮਣੇ ਅਪਮਾਨਿਤ ਕੀਤਾ ਸੀ । ਪਰ ਉਸ ਦੇ ਪਿਤਾ ਜੀ ਉਸ ਦੇ ਸਾਹਮਣੇ ਰੋਣ ਤੋਂ ਝਿਜਕੇ ਨਹੀਂ ਸਨ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਇੰਝ ਕੀਤੀ ਅੰਗਰੇਜ ਦੇ ਨਾਲ ਮਸਤੀ, ਵੇਖੋ ਵੀਡੀਓ
ਕਿਉਂਕਿ ਸੈੱਟ ‘ਤੇ ਉਨ੍ਹਾਂ ਨੂੰ ‘ਸਿਰਫ਼ ਇੱਕ ਸਟੰਟਮੈਨ’ ਕਹੇ ਜਾਣ ਤੋਂ ਬਾਅਦ ਉਹ ਬਹੁਤ ਦੁਖੀ ਹੋਏ ਸਨ ।ਅਦਾਕਾਰ ਨੇ ਹਾਲ ਹੀ ‘ਚ ਦਿੱਤੇ ਇੱਕ ਇੰਟਰਵਿਊ ‘ਚ ਦੱਸਿਾ ਕਿ ਕਿਵੇਂ ਪਿਤਾ ਜੀ ਨੇ ਕਿਸੇ ਦੀਆਂ ਭਾਵਨਾਵਾਂ ਤੋਂ ਸ਼ਰਮਿੰਦਾ ਨਾ ਹੋਣਾ ਸਿਖਾਇਆ ਹੈ ।
_53c8879641da15a14d58a6dbac46590e_1280X720.webp)
ਦੱਸ ਦਈਏ ਕਿ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੇ ਬਤੌਰ ਸਟੰਟ ਡਾਇਰੈਕਟਰ ਵਜੋਂ ਕੰਮ ਕੀਤਾ ।ਸ਼ਾਮ ਕੌਸ਼ਲ ਨੇ ਦੰਗਲ, ਬਾਜੀਰਾਓ ਮਸਤਾਨੀ, ਪਦਮਾਵਤ ਅਤੇ ਕ੍ਰਿਸ਼ ੩ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਸ਼ਾਮ ਕੌਸ਼ਲ ਦਾ ਸਬੰਧ ਪੰਜਾਬ ਦੇ ਹੁਸ਼ਿਆਰਪੁਰ ਦੇ ਨਾਲ ਹੈ ।
_e0ea0900813322ab6c01575529c9a087_1280X720.webp)
ਵਿੱਕੀ ਕੌਸ਼ਲ ਨੇ ਕਈ ਹਿੱਟ ਫ਼ਿਲਮਾਂ ‘ਚ ਕੀਤਾ ਕੰਮ
ਵਿੱਕੀ ਕੌਸ਼ਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਕੈਟਰੀਨਾ ਕੈਫ ਦੇ ਨਾਲ ਵਿਆਹ ਕਰਵਾਇਆ ਹੈ ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
