ਕੀ ਰਿਆਲਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਭਾਗ ਲੈਣਗੇ ਅਬਦੂ ਰੋਜ਼ਿਕ ! ਜਿਉਂਦੇ ਕੌਕਰੋਚ ਨੂੰ ਖਾਂਦੇ ਨਜ਼ਰ ਆਇਆ ਅਬਦੂ
ਅਬਦੂ ਰੋਜ਼ਿਕ (Abdu Rozik)ਬਿੱਗ ਬੌਸ ਤੋਂ ਬਾਅਦ ਚਰਚਾ ‘ਚ ਹੈ । ਹੁਣ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਜਿਨ੍ਹਾਂ ‘ਚ ਉਹ ਜਿਉਂਦੇ ਕੌਕਰੋਚ ਨੂੰ ਖਾਂਦੇ ਹੋਏ ਨਜ਼ਰ ਆ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਫੈਨਸ ਵੀ ਤਰ੍ਹਾਂ ਤਰ੍ਹਾਂ ਦੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਕੀ ਰਿਆਲਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਭਾਗ ਲੈਣਗੇ ਅਬਦੂ ਰੋਜ਼ਿਕ ! ਜਿਉਂਦੇ ਕੌਕਰੋਚ ਨੂੰ ਖਾਂਦੇ ਨਜ਼ਰ ਆਇਆ ਅਬਦੂ
ਅਬਦੂ ਰੋਜ਼ਿਕ (Abdu Rozik)ਬਿੱਗ ਬੌਸ ਤੋਂ ਬਾਅਦ ਚਰਚਾ ‘ਚ ਹੈ । ਹੁਣ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਜਿਨ੍ਹਾਂ ‘ਚ ਉਹ ਜਿਉਂਦੇ ਕੌਕਰੋਚ ਨੂੰ ਖਾਂਦੇ ਹੋਏ ਨਜ਼ਰ ਆ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਫੈਨਸ ਵੀ ਤਰ੍ਹਾਂ ਤਰ੍ਹਾਂ ਦੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਲੋਕਾਂ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਉਹ ਰੋਹਿਤ ਸ਼ੈੱਟੀ ਦੇ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਨਜ਼ਰ ਆਉਣ ਵਾਲਾ ਹੈ ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਕਿਹਾ ‘ਮੈਂ ਇੱਕ ਐਕਸੀਡੈਂਟਲ ਕਾਮੇਡੀਅਨ ਹਾਂ’, ਜਾਣੋ ਕਿਸ ਤਰ੍ਹਾਂ ਹੋਈ ਸੀ ਕਾਮੇਡੀ ਦੀ ਦੁਨੀਆ ‘ਚ ਐਂਟਰੀ
ਜਿਸ ਦੇ ਲਈ ਉਹ ਅਭਿਆਸ ਕਰ ਰਿਹਾ ਹੈ । ਅਬਦੂ ਨੇ ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਕਿ ‘ਆਪਣੇ ਅਗਲੇ ਰਿਆਲਟੀ ਸ਼ੋਅ ਲਈ ਅਭਿਆਸ ਕਰ ਰਿਹਾ ਹਾਂ’ ।
ਖਤਰੋਂ ਕੇ ਖਿਲਾੜੀ 13 ਰਿਆਲਟੀ ਸ਼ੋਅ ‘ਚ ਹੋਣਗੇ ਸ਼ਾਮਿਲ
ਅਬਦੂ ਰੋਜ਼ਿਕ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਖੁਦ ਆਪਣੇ ਫੈਨਸ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ । ਉਹ ਇਸ ਸ਼ੋਅ ਦੇ ਲਈ ਦੱਖਣੀ ਅਫਰੀਕਾ ‘ਚ ਰਵਾਨਾ ਹੋਣਗੇ । ਜਿੱਥੇ ਇੱਕ ਦੋ ਹਫਤੇ ਰੁਕਣ ਤੋਂ ਬਾਅਦ ਵਾਪਸ ਆ ਜਾਣਗੇ । ਦੱਸ ਦਈਏ ਕਿ ਅਬਦੂ ਰੋਜ਼ਿਕ ਬਿੱਗ ਬੌਸ ਸ਼ੋਅ ‘ਚ ਭਾਗ ਲਿਆ ਹੈ ।
_e7c3203699429c8c32ff7bee0207bd64_1280X720.webp)
ਜਿਸ ਤੋਂ ਬਾਅਦ ਉਹ ਚਰਚਾ ‘ਚ ਆਏ ਹਨ ।ਉਹ ਆਪਣੀ ਹਾਈਟ ਦੇ ਕਾਰਨ ਅਕਸਰ ਹੀ ਚਰਚਾ ‘ਚ ਰਹਿੰਦੇ ਹਨ । ਕਿਸੇ ਦੁਰਲਭ ਬੀਮਾਰੀ ਦੇ ਕਾਰਨ ਅਬਦੂ ਰੋਜ਼ਿਕ ਦਾ ਉਮਰ ਦੇ ਹਿਸਾਬ ਦੇ ਨਾਲ ਦਾ ਕੱਦ ਕਾਠ ਵਧ ਨਹੀਂ ਵਧ ਪਾਇਆ ਹੈ ।ਬਿੱਗ ਬੌਸ ਦੇ ਘਰ ‘ਚ ਰੌਣਕਾਂ ਲਗਾਉਣ ਤੋਂ ਬਾਅਦ ਹੁਣ ਵੇਖਣਾ ਇਹ ਹੋਵੇਗਾ ਕਿ ਅਬਦੂ ਰੋਜ਼ਿਕ ‘ਖਤਰੋਂ ਕੇ ਖਿਲਾੜੀ’ ਸ਼ੋਅ ‘ਚ ਆਪਣਾ ਦਮ ਦਿਖਾ ਪਾਉਣਗੇ ਜਾਂ ਨਹੀਂ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
