ਬੰਟੀ ਬੈਂਸ ਦੇ ਵਿਆਹ ਨੂੰ ਹੋਏ ਬਾਰਾਂ ਸਾਲ,ਵਿਆਹ ਦੀ ਮਨਾ ਰਹੇ ਵਰ੍ਹੇਗੰਢ

Reported by: PTC Punjabi Desk | Edited by: Shaminder  |  May 02nd 2019 09:47 AM |  Updated: May 02nd 2019 09:47 AM

ਬੰਟੀ ਬੈਂਸ ਦੇ ਵਿਆਹ ਨੂੰ ਹੋਏ ਬਾਰਾਂ ਸਾਲ,ਵਿਆਹ ਦੀ ਮਨਾ ਰਹੇ ਵਰ੍ਹੇਗੰਢ

ਬੰਟੀ ਬੈਂਸ ਆਪਣੇ ਵਿਆਹ ਦੀ ਵਰੇਗੰਢ ਮਨਾ ਰਹੇ ਨੇ । ਉਨ੍ਹਾਂ ਨੇ ਆਪਣੇ ਵਿਆਹ ਦੀ ਵਰ੍ਹੇੇਗੰਢ 'ਤੇ ਇੱਕ ਤਸਵੀਰ ਸਾਂਝੀ ਹੈ ਕੀਤੀ ਹੈ । ਇਸ ਤਸਵੀਰ ਨੂੰ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਲਿਖਿਆ ਕਿ Ajj 12 saal viyah nu hoge Pr mainu feel ni hoyea k married an Thankyou ਬੰਟੀ ਬੈਂਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਸ ਮੁਕਾਮ ਤੇ ਪਹੁੰਚ ਗਿਆ ਹੈ ਜਿੱਥੇ ਪਹੁੰਚਣ ਦਾ ਹਰ ਇੱਕ ਦਾ ਸੁਫਨਾ ਹੁੰਦਾ ਹੈ ।

ਹੋਰ ਵੇਖੋ :ਬੰਟੀ ਬੈਂਸ ਨੂੰ ਕਿਸ ਦੇ ਸ਼ਹਿਰ ਦੀਆਂ ਸਤਾ ਰਹੀਆਂ ਯਾਦਾਂ ਦੱਸ ਰਹੇ ਨੇ ਖੁਦ ਬੰਟੀ ਬੈਂਸ ,ਵੇਖੋ ਵੀਡਿਓ

https://www.instagram.com/p/Bw7nsdrh3gx/

ਪਟਿਆਲਾ ਦੇ ਪਿੰਡ ਧਨੇਠੇ ਦੇ ਰਹਿਣ ਵਾਲੇ ਬੰਟੀ ਬੈਂਸ  ਨੂੰ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਥਾਂ ਬਨਾਉਣ ਲਈ  ਬਹੁਤ ਮਿਹਨਤ ਕਰਨੀ ਪਈ ਹੈ । ਬੰਟੀ ਬੈਂਸ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤੀ ਦੌਰ ‘ਚ ਉਹ ਜਲੰਧਰ ਦੀ ਇਕ ਮਿਊਜ਼ਿਕ ਕੰਪਨੀ ‘ਚ ਮੈਨੇਜਰ ਦੀ ਨੌਕਰੀ ਕਰਦਾ ਸੀ।

bunty bains के लिए इमेज परिणाम

ਪਰ ਬੰਟੀ ਬੈਂਸ ਆਪਣੀ ਮਿਹਨਤ ਨਾਲ ‘ਬੰਟੀ ਬੈਂਸ ਪ੍ਰੋਡਕਸ਼ਨ’ ਨਾਂ ਦੀ ਕੰਪਨੀ ਖੜੀ ਕਰ ਲਈ ਹੈ । ਬੰਟੀ ਬੈਂਸ ਨੇ ਜਿੱਥੇ ਕਈ ਵੱਡੇ ਗਾਇਕਾਂ ਨਾਲ ਕੰਮ ਕੀਤਾ ਹੈ ਉੱਥੇ ਉਹਨਾਂ ਕਈ ਗਾਇਕਾਂ ਨੂੰ ਸਫਲਤਾ ਦਾ ਰਾਹ ਦਿਖਾਇਆ। ਜਿੰਨ੍ਹਾਂ ਦੇ ਵਿੱਚ ਕੌਰ ਬੀ , ਜੈਨੀ ਜੌਹਲ , ਗਿਤਾਜ਼ ਬਿੰਦਰੱਖੀਆ , ਜੌਰਡਨ ਸੰਧੂ ਅਤੇ ਕਈ ਹੋਰ ਗਾਇਕ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network