ਜਸਬੀਰ ਜੱਸੀ ਦਾ ਚਮਕੀਲਾ ‘ਤੇ ਬਿਆਨ ਕਿਹਾ ‘ਬਾਲੀਵੁੱਡ ਵਾਲਿਓ ਚਮਕੀਲਾ ਪੰਜਾਬ ਦਾ ਗਾਇਕ ਸੀ ਕਲਚਰ ਨਹੀਂ’
ਜਸਬੀਰ ਜੱਸੀ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਬਾਲੀਵੁੱਡ ਵਾਲਿਓ ਚਮਕੀਲਾ ਪੰਜਾਬ ਦਾ ਗਾਇਕ ਸੀ ਕਲਚਰ ਨਹੀਂ’ ਜਸਬੀਰ ਜੱਸੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ।
ਜਸਬੀਰ ਜੱਸੀ ਦਾ ਚਮਕੀਲਾ ‘ਤੇ ਬਿਆਨ ਕਿਹਾ ‘ਬਾਲੀਵੁੱਡ ਵਾਲਿਓ ਚਮਕੀਲਾ ਪੰਜਾਬ ਦਾ ਗਾਇਕ ਸੀ ਕਲਚਰ ਨਹੀਂ’
‘ਅਮਰ ਸਿੰਘ ਚਮਕੀਲਾ’ (Amar Singh Chamkila) ਦਾ ਨਾਂਅ ਇਨ੍ਹੀਂ ਦਿਨੀਂ ਚਰਚਾ ‘ਚ ਹੈ । ਬੀਤੇ ਦਿਨੀਂ ‘ਅਮਰ ਸਿੰਘ ਚਮਕੀਲਾ’ ਦੇ ਜੀਵਨ ‘ਤੇ ਫ਼ਿਲਮ ਬਨਾਉਣ ਵਾਲੇ ਇਮਤਿਆਜ ਅਲੀ ਨੇ ਵੀ ਬਿਆਨ ਦਿੱਤਾ ਸੀ ਕਿ ਚਮਕੀਲਾ ਕੋਈ ਸਾਫ਼ ਸੁਥਰੀ ਸ਼ਖਸੀਅਤ ਨਹੀਂ ਸੀ । ਜਿਸ ਤੋਂ ਬਾਅਦ ਜਸਬੀਰ ਜੱਸੀ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਬਾਲੀਵੁੱਡ ਵਾਲਿਓ ਚਮਕੀਲਾ ਪੰਜਾਬ ਦਾ ਗਾਇਕ ਸੀ ਕਲਚਰ ਨਹੀਂ’।
ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਮਿਲਣ ਤੋਂ ਬਾਅਦ ਸੁਦੇਸ਼ ਕੁਮਾਰੀ ਤੇ ਗਾਇਕ ਰਵਨੀਤ ਸਿੰਘ ਨੇ ਦਿੱਤੀ ਵਧਾਈ
ਜਸਬੀਰ ਜੱਸੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ।ਦੱਸ ਦਈਏ ਕਿ ਬੀਤੇ ਦਿਨੀਂ ‘ਅਮਰ ਸਿੰਘ ਚਮਕੀਲਾ’ ਦੀ ਜ਼ਿੰਦਗੀ ‘ਤੇ ਦਿਲਜੀਤ ਦੋਸਾਂਝ ਤੇ ਪਰੀਣੀਤੀ ਚੋਪੜਾ ਇਸ ਫ਼ਿਲਮ ‘ਚ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਸਨ ।ਦਿਲਜੀਤ ਦੋਸਾਂਝ ਤੇ ਪਰੀਣੀਤੀ ਦੀ ਇਸ ਫ਼ਿਲਮ ‘ਚ ਤਾਰੀਫ ਕੀਤੀ ਗਈ ਹੈ। ਖ਼ਾਸ ਕਰਕੇ ਦਿਲਜੀਤ ਦੇ ਵੱਲੋਂ ਇਸ ਫ਼ਿਲਮ ਦੇ ਲਈ ਕੀਤੀ ਗਈ ਮਿਹਨਤ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ।

ਫ਼ਿਲਮ ‘ਚ ਦਿਲਜੀਤ ਦੋਸਾਂਝ ਤੇ ਪਰੀਣੀਤੀ ਤੋਂ ਇਲਾਵਾ ਹੋਰ ਵੀ ਕਈ ਕਿਰਦਾਰ ਦਿਖਾਈ ਦਿੱਤੇ ਸਨ ।ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਚਮਕੀਲਾ ਦੇ ਨਾਲ ਜੁੜੀਆਂ ਕਈ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ । ਅਮਰ ਸਿੰਘ ਚਮਕੀਲਾ ਦੇ ਕਈ ਪੁਰਾਣੇ ਸਾਥੀ ਵੀ ਸਾਹਮਣੇ ਆਏ ਹਨ, ਜੋ ਫ਼ਿਲਮ ਦੇ ਨਾਲ-ਨਾਲ ਅਮਰ ਸਿੰਘ ਚਮਕੀਲਾ ਦੇ ਨਾਲ ਜੁੜੀਆਂ ਗੱਲਾਂ ਵੀ ਸਾਂਝੀਆਂ ਕਰ ਰਹੇ ਹਨ । ਹੁਣ ਜਸਬੀਰ ਜੱਸੀ ਨੇ ਵੀ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ।
🙏🙏🙏🙏#Bollywood #Chamkila pic.twitter.com/aMCpzCttJl
— Jassi (@JJassiOfficial) April 24, 2024
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
