ਇਸ ਅਦਾਕਾਰਾ ਨੂੰ ਆਖਰੀ ਸਮੇਂ ਯਾਦ ਕਰਦਾ ਦੁਨੀਆ ਤੋਂ ਰੁਖਸਤ ਹੋ ਗਿਆ ਕੋਰੋਨਾ ਵਾਇਰਸ ਨਾਲ ਪੀੜਤ ਪ੍ਰਸ਼ੰਸਕ, ਅਦਾਕਾਰਾ ਨੇ ਸਾਂਝੀ ਕੀਤੀ ਪੋਸਟ

Written by  Shaminder   |  April 10th 2020 05:10 PM  |  Updated: April 10th 2020 05:10 PM

ਇਸ ਅਦਾਕਾਰਾ ਨੂੰ ਆਖਰੀ ਸਮੇਂ ਯਾਦ ਕਰਦਾ ਦੁਨੀਆ ਤੋਂ ਰੁਖਸਤ ਹੋ ਗਿਆ ਕੋਰੋਨਾ ਵਾਇਰਸ ਨਾਲ ਪੀੜਤ ਪ੍ਰਸ਼ੰਸਕ, ਅਦਾਕਾਰਾ ਨੇ ਸਾਂਝੀ ਕੀਤੀ ਪੋਸਟ

ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ । ਇਸ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ।ਭਾਰਤ ‘ਚ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਵੱਧ ਹੈ । ਇਸ ਮਹਾਂਮਾਰੀ ਦੀ ਲਪੇਟ ‘ਚ ਆੳੇੁਣ ਅਦਾਕਾਰਾ ਰਸ਼ਮੀ ਦੇਸਾਈ ਦੇ ਇੱਕ ਪ੍ਰਸ਼ੰਸਕ ਵੀ ਆ ਗਿਆ ਹੈ ।ਰਸ਼ਮੀ ਦੇਸਾਈ ਦੇ ਇਸ ਪ੍ਰਸ਼ੰਸਕ ਦੀ ਮੌਤ ਹੋ ਚੁੱਕੀ ਹੈ ।

ਹੋਰ ਵੇਖੋ:‘ਕੰਡਾ ਤਾਰ’ ਗੀਤ ‘ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਬਿਆਨ ਕਰ ਰਹੇ ਨੇ ਆਰ ਨੇਤ

https://twitter.com/TheRashamiDesai/status/1248304038262652928

ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲਰ ‘ਤੇ ਦਿੱਤੀ ਹੈ ।ਉਨ੍ਹਾਂ ਨੇ ਆਪਣੇ ਪ੍ਰਸ਼ੰਸਕ ਦੀ ਇੱਕ ਆਖਰੀ ਪੋਸਟ ਵੀ ਸਾਂਝੀ ਕੀਤੀ ਹੈ । ਪੋਸਟ ਸਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਟਵੀਟ ਕੀਤਾ “ਦੁਆ ਕਰ ਰਹੀ ਹਾਂ ਕਿ ਇਹ ਵਾਇਰਸ ਕਿਸੇ ਦੀ ਜਾਨ ਨਾ ਲਵੇ। ਚਲੋ ਇਕੱਠੇ ਹੋ ਕੇ ਇਸ ਦੁਨੀਆ ਲਈ ਪ੍ਰਾਰਥਨਾ ਕਰਦੇ ਹਾਂ ਕਿ ਸਭ ਜਲਦੀ ਠੀਕ ਹੋ ਜਾਵੇ।

https://twitter.com/RashamiFanclub3/status/1248565499861929985

ਇਸ ਟਵੀਟ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਕਈ ਟਵੀਟ ਕੀਤੇ ।ਅਗਲੀ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ “ਸੈਲੀਬ੍ਰੇਟੀ ਹੋਣ ਦਾ ਅਸਲੀ ਅਹਿਸਾਸ ਸਾਨੂੰ ਤੁਹਾਡੇ ਜ਼ਰੀਏ ਹੁੰਦਾ ਹੈ ਦੋਸਤੋ।ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ’। ਇਹ ਉਸ ਦਾ ਆਖਰੀ ਟਵੀਟ ਸੀ ਅਤੇ ਉਸ ਨੇ ਮੈਨੂੰ ਯਾਦ ਕੀਤਾ "।

https://www.instagram.com/p/B-zEOX-h1M5/

ਇਸ ਟਵੀਟ ਦੇ ਨਾਲ ਰਸ਼ਮੀ ਨੇ ਇੱਕ ਹੋਰ ਪ੍ਰਸ਼ੰਸਕ ਦੀ ਪੋਸਟ ਨੂੰ ਵੀ ਰੀਟਵੀਟ ਕੀਾ ਹੈ ।ਜਿਸ ‘ਚ ਉਨ੍ਹਾਂ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਗੱਲ ਆਖੀ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network