ਰਣਵੀਰ ਅਤੇ ਦੀਪਿਕਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਆਈਆਂ ਸਾਹਮਣੇ , ਦੇਖੋ ਤਸਵੀਰਾਂ 

Written by  Rupinder Kaler   |  November 15th 2018 05:13 AM  |  Updated: November 15th 2018 05:23 AM

ਰਣਵੀਰ ਅਤੇ ਦੀਪਿਕਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਆਈਆਂ ਸਾਹਮਣੇ , ਦੇਖੋ ਤਸਵੀਰਾਂ 

ਇਟਲੀ ਦੇ ਲੇਕ ਕੋਮੋ ਵਿੱਚ ਰਣਵੀਰ ਸਿੰਘ ਅਤੇ ਦੀਪਿਕਾ ਦਾ ਵਿਆਹ ਹੋ ਗਿਆ ਹੈ ।ਇਸ ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ । ਭਾਵਂੇ ਇਹਨਾਂ ਤਸਵੀਰਾਂ ਵਿੱਚ ਦੀਪਿਕਾ ਤੇ ਰਣਵੀਰ ਦਾ ਚਿਹਰਾ ਸਾਫ ਦਿਖਾਈ ਨਹੀਂ ਦੇ ਰਿਹਾ ਪਰ ਲੋਕ ਇਹਨਾਂ ਤਸਵੀਰਾਂ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

ਹੋਰ ਵੇਖੋ :ਸੰਜੇ ਦੱਤ ਪਤਨੀ ਨਾਲ ਮਨਾ ਰਹੇ ਨੇ ਛੁੱਟੀਆਂ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

deepika-and-ranveer-share-their-wedding-picture deepika-and-ranveer-share-their-wedding-picture

ਦੀਪਿਕਾ ਨੇ ਵਿਆਹ ਵਿੱਚ ਚਿੱਟੇ ਰੰਗ ਕਾਂਜੀਵਰਮ ਦੀ ਸਾੜੀ ਲਗਾਈ ਹੋਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਸੋਨੇ ਦਾ ਜੜਾਉ ਨੈੱਕਲੇਸ ਪਾਇਆ ਹੋਇਆ ਹੈ । ਇਸ ਤੋਂ ਇਲਾਵਾ ਉਹਨਾਂ ਨੇ ਕਮਰਪੱਟਾ ਅਤੇ ਝਾਂਜਰਾ ਪਾਈਆਂ ਹੋਈਆ ਸਨ ।

ਹੋਰ ਵੇਖੋ :ਯਾਦਾਂ ‘ਚ ਗੁਆਚੇ ਹਰਪਾਲ ਵਡਾਲੀ ਵੀਡਿਓ ਆਇਆ ਸਾਹਮਣੇ

deepika-and-ranveer-share-their-wedding-picture deepika-and-ranveer-share-their-wedding-picture

ਇਸ ਮੌਕੇ ਰਣਵੀਰ ਸਿੰਘ ਦੀਪਿਕਾ ਨੂੰ ਰਿੰਗ ਪਾਉਂਦੇ ਹੋਏ ਭਾਵੁਕ ਹੋ ਗਏ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਦਿਖਾਈ ਦੇਣ ਲੱਗੇ ।

https://www.instagram.com/p/BqK5W4PgX5O/?utm_source=ig_embed

ਰਣਵੀਰ ਸਿੰਘ ਤੇ ਦੀਪਿਕਾ ਨੇ ਇਸ ਤੋਂ ਪਹਿਲਾ ਸਭ ਦਾ ਸਵਾਗਤ ਕੀਤਾ ਜਿਸ ਨੂੰ ਦੇਖਕੇ ਸਭ ਖੁਸ਼ ਹੋ ਗਏ । ਇਸ ਵਿਆਹ ਵਿੱਚ ਦੀਪਿਕਾ ਤੇ ਰਣਵੀਰ ਨੇ ਖੂਬ ਮਸਤੀ ਕੀਤੀ ਹੈ ।

ਹੋਰ ਵੇਖੋ :ਗਾਇਕ ਮੀਕਾ ਸਿੰਘ ਨੇ ਰਾਖੀ ਸਾਵੰਤ ਨਾਲ ਮੁੜ ਲਿਆ ਪੰਗਾ, ਦੇਖੋ ਵੀਡਿਓ

https://www.instagram.com/p/BqKv0N9AO76/?utm_source=ig_embed

https://www.instagram.com/p/BqKagTtAaH8/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network