ਫ਼ਿਲਮ ਤੇ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ Madhavi Gogate ਦਾ ਹੋਇਆ ਦਿਹਾਂਤ

Written by  Rupinder Kaler   |  November 22nd 2021 12:57 PM  |  Updated: November 22nd 2021 01:01 PM

ਫ਼ਿਲਮ ਤੇ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ Madhavi Gogate ਦਾ ਹੋਇਆ ਦਿਹਾਂਤ

ਫ਼ਿਲਮ ਇੰਡਸਟਰੀ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰਾ ਮਾਧਵੀ ਗੋਗਾਟੇ (actress Madhavi Gogate passes away) ਦਾ ਦੇਹਾਂਤ ਹੋ ਗਿਆ । ਖ਼ਬਰਾਂ ਮੁਤਾਬਿਕ ਉਹ ਕੋਰੋਨਾ ਪਾਜਟਿਵ ਸਨ, ਉਹਨਾਂ ਦੀ ਉਮਰ 58 ਸਾਲ ਸੀ । ਕੁਝ ਦਿਨ ਪਹਿਲਾਂ ਉਸ ਦਾ ਕੋਵਿਡ 19 ਟੈਸਟ ਪਾਜ਼ਿਟਿਵ ਆਇਆ ਸੀ । ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ । ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਉਹ ਠੀਕ ਹੋ ਰਹੀ ਸੀ।

Madhavi Gogate passes away Pic Courtesy: Instagram

ਹੋਰ ਪੜ੍ਹੋ :

ਅਦਾਕਾਰ ਪੁਖਰਾਜ ਭੱਲਾ ਨੇ ਆਪਣੀ ਲਾੜੀ ਨਾਲ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ’ਤੇ ਪਾਇਆ ਭੰਗੜਾ ਵੀਡੀਓ ਵਾਇਰਲ

Madhavi Gogate Pic Courtesy: Instagram

ਪਰ ਉਸ (actress Madhavi Gogate passes away) ਦੀ ਤਬੀਅਤ ਵਿਗੜ ਗਈ ਤੇ ਦੁਪਹਿਰ ਬਾਅਦ ਉਸ ਨੇ ਮੁੰਬਈ ਦੇ ਸੈਵਨ ਹਿਲਜ਼ ਹਸਪਤਾਲ ਵਿੱਚ ਆਖਰੀ ਸਾਹ ਲਿਆ । ਉਹਨਾਂ ਦੇ ਦਿਹਾਂਤ ਤੋਂ ਬਾਅਦ ਫ਼ਿਲਮ ਤੇ ਟੀਵੀ ਜਗਤ ਵਿੱਚ ਸੋਗ ਦੀ ਲਹਿਰ ਦੋੜ ਗਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਾਧਵੀ ਨੇ ਆਪਣੀਆਂ ਫਿਲਮਾਂ ਅਤੇ ਟੀਵੀ ਸ਼ੋਅਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।

 

View this post on Instagram

 

A post shared by Nilu Kohli (@nilukohli)

ਉਹ (actress Madhavi Gogate passes away) ਅਸ਼ੋਕ ਸਰਾਫ ਦੇ ਨਾਲ ਮਰਾਠੀ ਫਿਲਮ ਘਨਚੱਕਰ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਮਾਧਵੀ ਨੇ ਕਈ ਹਿੰਦੀ ਟੀਵੀ ਸ਼ੋਅ ਜਿਵੇਂ ਕਿ ਕੋਈ ਅਪਨਾ ਸਾ, ਐਸਾ ਕਭੀ ਸੋਚਾ ਨਾ ਥਾ, ਕਹੀਂ ਤੋ ਹੋਗਾ ਵਰਗੇ ਕਈ ਟੀਵੀ ਸੀਰੀਅਲ ਵਿੱਚ ਕੰਮ ਕੀਤਾ ਸੀ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network