ਰਾਜ ਕੁਮਾਰ ਰਾਓ ਦੇ ਫਿਜ਼ੀਕਲ ਟ੍ਰਾਂਸਫੋਰਮੇਸ਼ਨ ਨੂੰ ਵੇਖ ਪ੍ਰਸ਼ੰਸਕ ਹੈਰਾਨ

written by Shaminder | December 16, 2020 06:57pm

ਰਾਜ ਕੁਮਾਰ ਰਾਓ ਆਪਣੀਆਂ ਫ਼ਿਲਮਾਂ ‘ਚ ਬਿਹਤਰੀਨ ਕਿਰਦਾਰਾਂ ਦੇ ਲਈ ਜਾਣੇ ਜਾਂਦੇ ਨੇ । ਉਹ ਅਕਸਰ ਆਪਣੇ ਕਿਰਦਾਰਾਂ ‘ਚ ਖੁੱਬ ਜਾਂਦੇ ਹਨ ਅਤੇ ਹਰ ਕਿਰਦਾਰ ਨੂੰ ਖੁਦ ਜਿਉਂਦੇ ਹਨ । ਰਾਜਕੁਮਾਰ ਰਾਓ  ਜੋ ਕਿਰਦਾਰ 'ਚ ਉਤਰਨ ਦੀ ਕਲਾਂ ਨੂੰ ਜਾਣਦੇ ਹਨ ਤੇ ਇਸ ਲਈ ਕਠੋਰ ਮਿਹਨਤ ਕਰਦੇ ਹਨ।

Rajkummar Rao

ਆਪਣੇ ਕਿਰਦਾਰਾਂ ਲਈ ਰਾਜਕੁਮਾਰ ਫਿਜ਼ੀਕਲ ਟ੍ਰਾਂਸਫਾਰਮੇਸ਼ਨ ਤੋਂ ਹੈਰਾਨ ਰਹੇ ਹਨ। ਇੰਸਟਾਗ੍ਰਾਮ 'ਤੇ ਰਾਜਕੁਮਾਰ ਨੇ ਇਹ ਤਸਵੀਰ ਪੋਸਟ ਕੀਤੀ, ਜਿਸ 'ਚ ਉਨ੍ਹਾਂ ਦੀ ਮਿਹਨਤ ਝਲਕ ਰਹੀ ਹੈ।

ਹੋਰ ਪੜ੍ਹੋ : ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਜਦੋਂ ਫਿਰੋਜ਼ ਖ਼ਾਨ ਨੇ ਕੀਤੀ ਦਿੱਗਜ ਐਕਟਰ ਰਾਜ ਕੁਮਾਰ ਨਾਲ ਬਦਤਮੀਜ਼ੀ

Raj kumar Rao

ਇਸ ਤਸਵੀਰ ਦੇ ਨਾਲ ਰਾਜਕੁਮਾਰ ਨੇ ਲਿਖਿਆ- ਕੰਮ ਚੱਲ ਰਿਹਾ ਹੈ। ਆਪਣੀ ਫਿਲਮ ਦੇ ਟਾਈਟਲ ਨੂੰ ਟਵਿੱਸਟ ਕਰਦੇ ਹੋਏ ਰਾਓ ਨੇ # ਤਨ (ਭਾਵ) ਨਵਾਂ ਸਰੀਰ ਹੈਸ਼ਟੈਗ ਬਣਾਇਆ ਹੈ ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਨਵੇਂ ਕਿਰਦਾਰ ਲਈ ਉਹ ਫਿਜ਼ੀਕਲ ਟ੍ਰਾਂਸਫਾਰਮੇਸ਼ਨ 'ਤੇ ਕੰਮ ਕਰ ਰਹੇ ਹਨ।

Rajkummar-Rao

ਉਨ੍ਹਾਂ ਨੇ ਨਵੇਂ ਸਰੀਰ ਦੇ ਨਾਲ ਨਵੀਂ ਸੋਚ ਦੀ ਵੀ ਜ਼ਰੂਰਤ ਹੈ। ਰਾਜਕੁਮਾਰ ਦੀ ਇਸ ਫੋਟੋ 'ਤੇ ਕਈ ਲੋਕਾਂ ਨੇ ਕੁਮੈਂਟ ਕੀਤੇ ਹਨ। ਇਕ ਯੂਜ਼ਰਜ਼ ਨੇ ਲਿਖਿਆ ਤਬਾਹੀ ਹੈ ਬਾਡੀ ਸਰ।

 

View this post on Instagram

 

A post shared by RajKummar Rao (@rajkummar_rao)

You may also like