ਗਿੱਪੀ ਗਰੇਵਾਲ ਦੇ ਗੀਤ ਵੇਲਣਾ ਦੀ ਮਿਤੀ ਆਈ ਸੱਭ ਦੇ ਸਾਮਣੇ

Written by  PTC Buzz   |  October 03rd 2017 08:48 AM  |  Updated: October 03rd 2017 10:17 AM

ਗਿੱਪੀ ਗਰੇਵਾਲ ਦੇ ਗੀਤ ਵੇਲਣਾ ਦੀ ਮਿਤੀ ਆਈ ਸੱਭ ਦੇ ਸਾਮਣੇ

ਹੰਬਲ ਮਿਊਜ਼ਿਕ ਵੱਲੋਂ ਗਿੱਪੀ ਗਰੇਵਾਲ ਦਾ ਆਉਣ ਵਾਲਾ ਗੀਤ ਵੇਲਣਾ 16 ਅਕਤੂਬਰ ਨੂੰ ਪੂਰੀ ਦੁਨੀਆਂ 'ਚ ਸਵੇਰੇ 10 ਵਜੇ ਰਿਲੀਜ਼ ਹੋਵੇਗਾ |

ਗਿੱਪੀ ਗਰੇਵਾਲ ਨੇ ਇਹ ਘੋਸ਼ਣਾ ਵੇਲਣਾ ਦਾ ਪੋਸਟਰ ਰਿਲੀਜ਼ ਕਰਦੇ ਹੋਏ ਕੀਤੀ | ਪੋਸਟਰ ਵਿੱਚ ਗਿੱਪੀ ਇਕ ਲਾੜੇ ਦੀ ਤਰਾਂ ਸਜੇ ਹੋਏ ਦਿਖਾਈ ਦੇ ਰਹੇ ਹਨ | ਇਸ ਗਾਣੇ ਦੀ ਇੱਕ ਖਾਸ ਗੱਲ ਇਹ ਹੈ ਕਿ ਇਸਦਾ ਵੀਡੀਓ ਨਿਰਦੇਸ਼ਨ ਵੀ ਗਿੱਪੀ ਗਰੇਵਾਲ ਹੀ ਕਰ ਰਹੇ ਨੇ, ਬੋਲ ਨੇ ਹੈਪੀ ਰਾਏਕੋਟੀ ਦੇ 'ਤੇ ਮਿਊਜ਼ਿਕ ਜੱਸੀ ਕਟਿਆਲ ਦਾ ਦਿੱਤਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network