ਬਾਲੀਵੁੱਡ ਐਕਟਰੈੱਸ ਅਦਿਤੀ ਰਾਵ ਹੈਦਰੀ ਦਾ ਸਮੁੰਦਰ ਕਿਨਾਰੇ ਵਾਲਾ ਵੀਡਿਓ ਆਇਆ ਸੁਰਖੀਆਂ 'ਚ, ਦੇਖੋ ਵੀਡਿਓ 

written by Rupinder Kaler | January 17, 2019

ਬਾਲੀਵੁੱਡ ਐਕਟਰੈੱਸ ਅਦਿਤੀ ਰਾਵ ਹੈਦਰੀ ਅਕਸਰ ਆਪਣੀਆਂ ਹਾਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ । ਹਾਲ ਹੀ ਵਿੱਚ ਅਦਿਤੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਉਹ ਸਮੁੰਦਰ ਦੇ ਕਿਨਾਰੇ ਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡਿਓ ਵਿੱਚ ਉਹ ਬਹੁਤ ਹੀ ਹਾਟ ਦਿਖਾਈ ਦੇ ਰਹੀ ਹੈ ।

aditi rao hydari aditi rao hydari

ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ‘When Life's a beach. #TakeMeBack’ ਅਦਿਤੀ ਦੀ ਅਸਲ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੀ ਹੈ ।ਅਦਿਤੀ ਦਾ ਡ੍ਰੈਸਿੰਗ ਸੈਂਸ ਕਾਫੀ ਗਲੈਮਰਸ ਹੈ, ਉਹ ਹਰ ਤਰ੍ਹਾਂ ਦੇ ਕੱਪੜਿਆਂ ਵਿੱਚ ਕਾਫੀ ਸਟਾਈਲਿਸ਼ ਨਜ਼ਰ ਆਉਂਦੀ ਹੈ ।

https://www.instagram.com/p/BsuaTtQlsJz/?utm_source=ig_embed

ਅਦਿਤੀ ਬਾਲੀਵੁੱਡ ਦੇ ਨਾਲ ਨਾਲ ਤਮਿਲ ਫਿਲਮਾਂ ਦਾ ਵੀ ਮੰਨਿਆ ਪ੍ਰਮੰਨਿਆ ਨਾਂ ਹੈ । ਅਦਿਤੀ ਬਾਲੀਵੁੱਡ ਦੀ ਕਿਸੇ ਵੀ ਹਿੱਟ ਫਿਲਮ ਦਾ ਹਿੱਸਾ ਨਹੀਂ ਬਣੀ ਪਰ ਉਹਨਾਂ ਦੀ ਐਕਟਿੰਗ ਕਰਕੇ ਉਹ ਬਾਲੀਵੁੱਡ ਦੀਆਂ ਟਾਪ ਦੀਆਂ ਐਕਟਰੈੱਸ ਦੀ ਲਿਸਟ ਵਿੱਚ ਆਉਂਦੀ ਹੈ ।

0 Comments
0

You may also like