ਗੁਰਨਾਮ ਭੁੱਲਰ ਦਾ ਨਵਾਂ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Shaminder | October 26, 2020

ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਜਾਨ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਮਿਊਜ਼ਿਕ ਸ਼ੈਰੀ ਨੈਕਸਸ ਵੱਲੋਂ ਦਿੱਤਾ ਗਿਆ ਹੈ । ਜੱਸ ਰਿਕਾਰਡਸ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ।

gurnam gurnam

ਜੋ ਕਿ ਆਪਣੇ ਪ੍ਰੇਮੀ ਅੱਗੇ ਝਾਂਜਰਾ ਦੀ ਡਿਮਾਂਡ ਰੱਖਦੀ ਹੈ । ਪਰ ਉਸ ਦੀ ਡਿਮਾਂਡ ੳੇੁਸ ਦਾ ਪ੍ਰੇਮੀ ਜਦੋਂ ਪੂਰੀ ਨਹੀਂ ਕਰਦਾ ਤਾਂ ਨਰਾਜ਼ ਹੋ ਜਾਂਦੀ ਹੈ । ਜਿਸ ਦੀ ਨਰਾਜ਼ਗੀ ਨੂੰ ਦੂਰ ਕਰਨ ਲਈ ਗੱਭਰੂ ਉਸ ਦੀ ਇਹ ਡਿਮਾਂਡ ਪੂਰੀ ਕਰਦਾ ਹੈ ।

ਹੋਰ ਪੜ੍ਹੋ : ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਖਿਆਲਾਂ ਵਿੱਚ’ ਸਰੋਤਿਆਂ ਨੂੰ ਆ ਰਿਹਾ ਪਸੰਦ

gurnam New Song gurnam New Song

ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ । ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।

 

gurnam gurnam

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਨਵਾਂ ਗੀਤ ਆਇਆ ਸੀ । ਗੀਤਾਂ ਤੋਂ ਇਲਾਵਾ ਗੁਰਨਾਮ ਭੁੱਲਰ ਜਲਦ ਹੀ ਅਦਾਕਾਰਾ ਸੋਨਮ ਬਾਜਵਾ ਦੇ ਨਾਲ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ‘ਚ ਨਜ਼ਰ ਆਉਣਗੇ ।

 

View this post on Instagram

 

Lao ji gana aa giya , swipe up link in bio and my insta story , suno enjoy karo , changa laggya ta share kro ❤️❤️❤️❤️

A post shared by Gurnam Bhullar (@gurnambhullarofficial) on

 

0 Comments
0

You may also like