ਹਰਭਜਨ ਮਾਨ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਬੀਬੀ ਦੀ ਤਸਵੀਰ, ਕੈਂਸਰ ਦੇ ਚਲਦਿਆਂ ਹੋਈ ਸੀ ਮੌਤ, ਲਿਖਿਆ ਦਿਲ ਦਾ ਦਰਦ

Written by  Aaseen Khan   |  May 12th 2019 01:40 PM  |  Updated: May 12th 2019 01:40 PM

ਹਰਭਜਨ ਮਾਨ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਬੀਬੀ ਦੀ ਤਸਵੀਰ, ਕੈਂਸਰ ਦੇ ਚਲਦਿਆਂ ਹੋਈ ਸੀ ਮੌਤ, ਲਿਖਿਆ ਦਿਲ ਦਾ ਦਰਦ

ਹਰਭਜਨ ਮਾਨ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਬੀਬੀ ਦੀ ਤਸਵੀਰ, ਕੈਂਸਰ ਦੇ ਚਲਦਿਆਂ ਹੋਈ ਸੀ ਮੌਤ, ਲਿਖਿਆ ਦਿਲ ਦਾ ਦਰਦ : ਦੁਨੀਆਂ ਭਰ 'ਚ ਅੱਜ Mother's Day ਮਨਾਇਆ ਜਾ ਰਿਹਾ ਹੈ ਜਿੱਥੇ ਹਰ ਕੋਈ ਆਪਣੀਆਂ ਮਾਵਾਂ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ ਹੈ। ਪੰਜਾਬੀ ਇੰਡਸਟਰੀ 'ਚ ਵੀ ਅੱਜ (12 ਮਈ) ਦਾ ਦਿਨ ਸਿਤਾਰਿਆਂ ਵੱਲੋਂ ਮਾਵਾਂ ਦੇ ਨਾਮ ਕੀਤਾ ਜਾ ਰਿਹਾ ਹੈ। ਅਜਿਹੇ 'ਚ ਪੰਜਾਬੀ ਗਾਇਕ ਤੇ ਫ਼ਿਲਮਾਂ ਦੇ ਮਾਣ ਹਰਭਜਨ ਮਾਨ ਹੋਰਾਂ ਨੇ ਵੀ ਆਪਣੀ ਮਾਂ ਦੀ ਪਹਿਲੀ ਵਾਰ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਦਿਲ ਦੀ ਗੱਲ ਸਰੋਤਿਆਂ ਨਾਲ ਸਾਂਝੀ ਕੀਤੀ ਹੈ।

 

View this post on Instagram

 

ਪਹਿਲੀ ਦਫ਼ਾ ਆਪਣੀ ਬੀਬੀ ਦੀ ਫੋਟੋ ਤੁਹਾਡੇ ਨਾਲ ਸਾਂਝੀ ਕਰ ਰਿਹਾਂ। ਅਸੀਂ ਬਹੁਤ ਛੋਟੇ ਸੀ, ਬੀਬੀ ਦੀ ਕੋਈ ਸਾਫ਼ ਜਿਹੀ ਫੋਟੋ ਵੀ ਸਾਡੇ ਕੋਲ ਨਹੀਂ। ਜਦੋਂ ਰੀਝਾਂ ਨਾਲ ਫੋਟੋ ਖਿੱਚਣ ਜਿੱਡੇ ਹੋਏ ਤਾਂ ਬੀਬੀ ਕੈਂਸਰ ਨਾਲ ਜੂਝਦੀ ਸਾਥੋਂ ਬਹੁਤ ਦੂਰ ਉੱਥੇ ਚਲੀ ਗਈ, ਜਿੱਥੋਂ ਗਿਆ ਕੋਈ ਵਾਪਿਸ ਨਹੀਂ ਮੁੜਦਾ। ਮੇਰੀ ਉਂਗਲ ਫੜਕੇ ਪਹਿਲੀ ਵਾਰ ਮੈਨੂੰ ਗਾਇਕੀ ਦੇ ਪਿੜ ਵਿੱਚ ਤੋਰਨ ਵਾਲੀ ਆਪਣੀ ਬੀਬੀ ਨੂੰ ਅੱਜ ਮਾਂ ਦਿਵਸ ’ਤੇ ਯਾਦ ਕਰਦਿਆਂ ਇਹ ਅਰਦਾਸ ਹੈ ਕਿ ਸਾਰੇ “ਜੱਗ ਦੀਆਂ ਜੀਵਨ ਮਾਂਵਾਂ”?? For the very first time, I’m sharing with you one of the only photos I have of my mother. By the time cameras had arrived in our village and we were able to take photos, she was already battling cancer, which took her life within a few months. Today on Mother’s Day, I’m remembering my “Bibi”, her warm and loving presence, and how she held my hand and introduced me to the world of music for the first time. I wish you a very happy Mother’s Day, may god bless all mothers in this world ?? पहली दफ़ा अपनी बीबी की फोटो आपके रू-ब-रू कर रहा हूँ। हम बहुत छोटे थे, बीबी की कोई साफ़ सी फोटो भी हमारे पास नहीं। जब फोटो क्लिक करने के क़ाबिल हुए तो बीबी कैंसर के साथ जूझते हुए हम से बहुत दूर वहाँ चली गई, जहाँ गया कोई वापिस नहीं आता। मेरी उंगली पकड़कर पहली बार मुझे गायकी में लाने वाली अपनी बीबी को आज माँ दिवस पर याद करते यह दुआ है कि ‘सारे जग्ग दियां जीवन मांवां’ پہلی دفعہ آپنی بیبی دی فوٹو تُہاڈے نال سانجھی کر رہاں۔ اسیں بہت چھوٹے سی، بیبی دی کوئی صاف جہی فوٹو وی ساڈے کول نہیں۔ جدوں ریجھاں نال فوٹو کِھچن جِڈے ہوئے تاں بیبی کینسر نال جوُجھدی ساتھوں بہت دوُر اُتھے چلی گئی، جِتھوں گیا کوئی واپِس نہیں مُڑدا۔ میری اُنگل پھڑکے پہلی وار مینوں گائکی دے پِڑ وِچ تورن والی آپنی بیبی نوں اّج ماں دِوس اُتے یاد کردیاں ایہہ ارداس ہے کہ سارے جگ دیاں جیون ماواں #happymothersday

A post shared by Harbhajan Mann (@harbhajanmannofficial) on

ਉਹਨਾਂ ਤਸਵੀਰ ਨਾਲ ਲਿਖਿਆ ਹੈ,"ਪਹਿਲੀ ਦਫ਼ਾ ਆਪਣੀ ਬੀਬੀ ਦੀ ਫੋਟੋ ਤੁਹਾਡੇ ਨਾਲ ਸਾਂਝੀ ਕਰ ਰਿਹਾਂ। ਅਸੀਂ ਬਹੁਤ ਛੋਟੇ ਸੀ, ਬੀਬੀ ਦੀ ਕੋਈ ਸਾਫ਼ ਜਿਹੀ ਫੋਟੋ ਵੀ ਸਾਡੇ ਕੋਲ ਨਹੀਂ। ਜਦੋਂ ਰੀਝਾਂ ਨਾਲ ਫੋਟੋ ਖਿੱਚਣ ਜਿੱਡੇ ਹੋਏ ਤਾਂ ਬੀਬੀ ਕੈਂਸਰ ਨਾਲ ਜੂਝਦੀ ਸਾਥੋਂ ਬਹੁਤ ਦੂਰ ਉੱਥੇ ਚਲੀ ਗਈ, ਜਿੱਥੋਂ ਗਿਆ ਕੋਈ ਵਾਪਿਸ ਨਹੀਂ ਮੁੜਦਾ। ਮੇਰੀ ਉਂਗਲ ਫੜਕੇ ਪਹਿਲੀ ਵਾਰ ਮੈਨੂੰ ਗਾਇਕੀ ਦੇ ਪਿੜ ਵਿੱਚ ਤੋਰਨ ਵਾਲੀ ਆਪਣੀ ਬੀਬੀ ਨੂੰ ਅੱਜ ਮਾਂ ਦਿਵਸ ’ਤੇ ਯਾਦ ਕਰਦਿਆਂ ਇਹ ਅਰਦਾਸ ਹੈ ਕਿ ਸਾਰੇ “ਜੱਗ ਦੀਆਂ ਜੀਵਨ ਮਾਂਵਾਂ"

ਹੋਰ ਵੇਖੋ : ‘MOTHER’S DAY’ ‘ਤੇ ਪੰਜਾਬੀ ਸਿਤਾਰੇ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕਰ ਹੋਏ ਭਾਵੁਕ, ਲਿਖੇ ਦਿਲ ਨੂੰ ਛੂਹ ਜਾਣ ਵਾਲੇ ਸੰਦੇਸ਼

 

View this post on Instagram

 

Happy Mother’s Day?❤️ everyday should b mother,s day? apney mom dad nu respect tey pyar dia karo sarey?

A post shared by Jazzy B (@jazzyb) on

ਦੁਨੀਆਂ ਭਰ ਦੀਆਂ ਮਾਵਾਂ ਲਈ ਦੁਆਵਾਂ ਕਰਦੇ ਹੋਏ ਹਰਭਜਨ ਮਾਨ ਨੇ ਮਾਂ ਦਿਵਸ ਦੇ ਇਸ ਪਵਿੱਤਰ ਦਿਹਾੜੇ 'ਤੇ ਆਪਣੀ ਬੀਬੀ ਨੂੰ ਯਾਦ ਕੀਤਾ ਹੈ। ਹੋਰ ਵੀ ਕਈ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨੇ ਇਸ ਮੌਕੇ ਆਪਣੀ ਮਾਂ ਨੂੰ ਯਾਦ ਕੀਤਾ ਹੈ। ਮਾਂ ਦਾ ਪਿਆਰ ਹੁੰਦਾ ਹੀ ਅਜਿਹਾ ਹੈ ਕਿ ਵਿਅਕਤੀ ਜਿੰਨ੍ਹਾਂ ਚਿਰ ਇਸ ਜਹਾਨ 'ਤੇ ਰਹਿੰਦਾ ਹੈ ਮਾਵਾਂ ਦੇ ਪਿਆਰ ਨੂੰ ਕਦੇ ਭੁਲਾ ਨਹੀਂ ਸਕਦਾ।

 

View this post on Instagram

 

Happy Mother’s Day I LOVE YOU MAA I MISS YOU A LOT

A post shared by Karamjit Anmol (@karamjitanmol) on

 

View this post on Instagram

 

Happy mothers day..lv u maa

A post shared by Kartar Cheema (@kartarcheema1) on

 

View this post on Instagram

 

Maa.. I Love You.. Happy Mother’s Day to all the mothers. #sachinahuja #mom #mothersday #desi #swag #love #maa

A post shared by Sachin Ahuja (@thesachinahuja) on

 

View this post on Instagram

 

Happy mother's day. I love u maa. I love u mere bacho'n ki maa.

A post shared by Rana Ranbir (@officialranaranbir) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network