ਹਾਰਦਿਕ ਪਾਂਡਿਆ ਦਾ ਆਪਣੇ ਨਵਜਾਤ ਬੱਚੇ ਦੇ ਨਾਲ ਵੀਡੀਓ ਵਾਇਰਲ, ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਪਸੰਦ

written by Shaminder | October 14, 2020

ਹਾਰਦਿਕ ਪਾਂਡਿਆ ਜਿਨ੍ਹਾਂ ਦੇ ਘਰ ਪਿੱਛੇ ਜਿਹੇ ਪੁੱਤਰ ਨੇ ਜਨਮ ਲਿਆ ਹੈ । ਉਨ੍ਹਾਂ ਦਾ ਆਪਣੇ ਬੇਟੇ ਦੇ ਨਾਲ ਬਹੁਤ ਹੀ ਕਿਊਟ ਜਿਹਾ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ‘ਚ ਹਾਰਦਿਕ ਆਪਣੇ ਬੱਚੇ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਨੇ ਅਤੇ ਲਾਡ ਲਡਾਉਂਦੇ ਦਿੱਸ ਰਹੇ ਨੇ । ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Hardik Pandya’ Hardik Pandya

ਜਿਸ ‘ਚ ਹਾਰਦਿਕ ਆਪਣੇ ਨਵ-ਜਨਮੇ ਪੁੱਤਰ ਨਾਲ ਨਜ਼ਰ ਆ ਰਹੇ ਹਨ ।ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਸਰਬੀਆ ਦੀ ਮਾਡਲ ਤੇ ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚਪਿੱਛੇ ਜਿਹੇ ਮਾਪੇ ਬਣੇ ਸਨ, ਜਿਸ ਦੀ ਆਫੀਸ਼ੀਅਲ ਅਨਾਊਂਸਮੈਂਟ ਉਨ੍ਹਾਂ ਨੇ ਕੀਤੀ ਸੀ ।

ਹੋਰ ਪੜ੍ਹੋ : ਨਤਾਸ਼ਾ ਨੇ ਆਪਣੇ ਪੁੱਤਰ Agastya ਦੀ ਨਵੀਆਂ ਤਸਵੀਰਾਂ ਕੀਤੀਆਂ ਸ਼ੇਅਰ, ਦੋ ਮਹੀਨੇ ਦਾ ਹੋਇਆ ਹਾਰਦਿਕ ਪਾਂਡਿਆ ਦਾ ਬੇਟਾ

Hardik Pandya’ Hardik Pandya’

ਅਕਸਰ ਆਪਣੇ ਬੱਚੇ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

Hardik Pandya’ Hardik Pandya’

ਹਾਰਦਿਕ ਪਾਂਡਿਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਗੁੱਡ ਨਿਊਜ਼ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ  ।

You may also like