Advertisment

ਹਰਫ ਚੀਮਾ ਨੇ ਦਿੱਤਾ ਕੁਦਰਤ ਨੂੰ ਪਿਆਰ ਕਰਨ ਦਾ ਸੁਨੇਹਾ, ਪੋਸਟ ਕੀਤੀ ਸਾਂਝੀ

author-image
By Shaminder
New Update
ਹਰਫ ਚੀਮਾ ਨੇ ਦਿੱਤਾ ਕੁਦਰਤ ਨੂੰ ਪਿਆਰ ਕਰਨ ਦਾ ਸੁਨੇਹਾ, ਪੋਸਟ ਕੀਤੀ ਸਾਂਝੀ
Advertisment
ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ‘ਚ
Advertisment
ਗਾਇਕ ਨੇ ਕੁਦਰਤ ਦੇ ਨਾਲ ਪਿਆਰ ਦਰਸਾਉਂਦੀ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਕੌਂਅ ਅੱਖ ਕੱਢਦੀ ਤਿੱਖੜ ਦੁਪੈਹਰੇ ਸਿੱਧੀ ਬਿਜਾਈ ਆਲੇ ਝੋਨੇ ਨੂੰ ਪਾਣੀ ਲਾਉਂਦਿਆਂ ਜਦੋਂ ਮੈਂ ਮੋਟਰ ਤੋਂ ਦੂਰ ਵਾਲੇ ਖੱਤੇ ਚ ਕਿਆਰਾ ਵੇਖਣ ਗਿਆ ਤਾਂ ਕਿਆਰਾ ਭਰਨ ਨੂੰ 15-20 ਮਿੰਟ ਲੱਗਣੇ ਸੀ।  harf cheema Image From Instagram ਹੋਰ ਪੜ੍ਹੋ : ਅਦਾਕਾਰ ਖੇਸਾਰੀ ਯਾਦਵ ‘ਤੇ ਕੇਸ ਦਰਜ  
Advertisment
Harf Cheema And Kanwar Grewal Image From Instagram ਕੜਕਦੀ ਧੁੱਪ ਨੂੰ ਵੇਖ ਦੁਚਿੱਤੀ ਜਿਹੀ ਚ ਮੈਂ ਵਾਪਸ ਮੋਟਰ ਵੱਲ ਮੁੜਨ ਕਦਮ ਪੁੱਟਿਆ ਈ ਸੀ, ਕਿ ਪਿਛਲੇ ਸਾਉਣ ਚ ਆਪਣੇ ਹੱਥੀਂ ਲਾਈ ਹੋਈ ਡੇਕ ਮੁਸਕਰਾ ਕੇ ਕੈਹੰਦੀ ਐਨੀ ਦੂਰ ਹਿਬੜ ਹਿਬੜ ਕਰਦਾ ਜਾਏਂਗਾ ਫੇਰ ਆਏਂਗਾ ਡੁੱਬੜਿਆ....ਆ ਜਾ ਮੇਰੇ ਕੋਲ ਈ ਬਹਿ ਜਾ, ਐਨੇ ਜੋਗੀ ਤਾਂ ਮੈਂ ਹੋ ਗਈ ਆਂ ਕਿ ਤੈਨੂੰ ਏਸ ਤਪਦੀ ਧੁੱਪ ਤੋਂ ਕੁਝ ਰਾਹਤ ਦੇ ਸਕਾਂ... Harf Cheema Image From Instagram ਲੜਾਈ ਭਰਾਵੋ ਇਹਨਾਂ ਡੇਕਾਂ ਦੀ ਆ ਇਹਨਾਂ ਖੇਤਾਂ ਦੀ ਆ , ਹਾਰਗੇ ਪੱਲੇ ਕੱਖ ਨੀ ਰਹਿਣਾ’ ਹਰਫ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਹ ਪਿਛਲੇ ਕਈ ਦਿਨਾਂ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਹਨ ਅਤੇ ਅਕਸਰ ਇਸ ਨਾਲ ਸਬੰਧਤ ਵੀਡੀਓ ਅਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ।
 
View this post on Instagram
 

A post shared by Harf Cheema (ਹਰਫ) (@harfcheema)

#harf-cheema #farm
Advertisment

Stay updated with the latest news headlines.

Follow us:
Advertisment
Advertisment
Latest Stories
Advertisment