ਹਰਜੀਤ ਹਰਮਨ ਦਾ ਨਵਾਂ ਗੀਤ ‘ਜ਼ਿੰਦਗੀ’ ਹੋਇਆ ਰਿਲੀਜ਼ By Shaminder 30 Oct 2020 | Updated On 30 Oct 2020 11:09 IST in Punjabi Buzz latest songs New Update Advertisment ਹਰਜੀਤ ਹਰਮਨ ਕਈ ਦਿਨਾਂ ਤੋਂ ਆਪਣੇ ਨਵੇਂ ਗੀਤ ‘ਜ਼ਿੰਦਗੀ’ ਦੇ ਨਾਲ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਦੇ ਬੋਲ ਬਚਨ ਬੇਦਿਲ ਵੱਲੋਂ ਲਿਖੇ ਗਏ ਹਨ ਜਦੋਂ ਕਿ ਇਸ ਨੂੰ ਮਿਊਜ਼ਿਕ ਰਾਜ ਯਸ਼ਰਾਜ ਵੱਲੋਂ ਦਿੱਤਾ ਗਿਆ ਹੈ । ਟੀ ਸੀਰੀਜ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । Advertisment harjit harman ਇਸ ਗੀਤ ‘ਚ ਪਤੀ ਪਤਨੀ ਦਰਮਿਆਨ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਰੋਸ ਜਤਾਉਣ ਨੂੰ ਦਰਸਾਇਆ ਗਿਆ ਹੈ ਕਿ ਇਨਸਾਨ ਦੀ ਛੋਟੀ ਜਿਹੀ ਜ਼ਿੰਦਗੀ ਹੁੰਦੀ ਹੈ ਅਜਿਹੇ ‘ਚ ਇਨਸਾਨ ਇੱਕ ਦੂਜੇ ਦੇ ਨਾਲ ਗਿਲੇ ਸ਼ਿਕਵਿਆਂ ‘ਚ ਹੀ ਲੰਘਾ ਦਿੰਦਾ ਹੈ । ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਰਹੇ ਕੇ.ਦੀਪ ਦਾ ਹੋਇਆ ਦਿਹਾਂਤ, ਬਲਵੀਰ ਬੋਪਾਰਾਏ, ਹਰਜੀਤ ਹਰਮਨ ਸਣੇ ਕਈ ਕਲਾਕਾਰਾਂ ਨੇ ਜਤਾਇਆ ਦੁੱਖ harjit harman ਇਸ ਗੀਤ ‘ਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਸਾਨ ਨੂੰ ਕਦੇ ਵੀ ਰੋਸ ਨਹੀਂ ਰੱਖਣਾ ਚਾਹੀਦਾ । ਕਿਉਂਕਿ ਇਸ ਜ਼ਿੰਦਗੀ ਦਾ ਕੋਈ ਵੀ ਭਰੋਸਾ ਨਹੀਂ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । Advertisment harjit harman ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਸਰਗਰਮ ਹਨ।ਪਿਛੇ ਜਿਹੇ ਜਪਜੀ ਖਹਿਰਾ ਦੇ ਨਾਲ ਉਨ੍ਹਾਂ ਦੀ ਫ਼ਿਲਮ ਕੁੜਮਾਈਆਂ ਆਈ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । View this post on Instagram ਦੋਸਤੋ ਆ ਗਿਆ ਆਪਣਾ ਗੀਤ #ਜਿੰਦਗੀ । "ਛੋਟੀ ਜਿਹੀ ਜ਼ਿੰਦਗੀ ਏ ਫੇਰ ਕਾਹਦੇ ਰੋਸੇ ਸ਼ਿਕਵੇ" ਬਾਕੀ ਵੇਖੋ ਵੀਡੀਉ ਤੇ ਪੂਰੀ ਉਮੀਦ ਆ ਕਿ ਤੁਸੀਂ ਹਮੇਸਾਂ ਦੀ ਤਰਾਂ ਪਿਆਰ ਦਿਉਗੇ । #Zindgi #harjitharman @iambachanbedil @officialsimransharma #RajYashRaj ? @tseries.official @tseriesapnapunjabofficial #apnapunjab #bluestonemedia #singhballi A post shared by Harjit Harman (@harjitharman) on Oct 29, 2020 at 9:50pm PDT #harjit-harman #latest-song-2020 #zindgi Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article