ਪੁਲਿਸ ਵਾਲੇ ਦੀ ਤੁਕਬੰਦੀ ਸਾਹਮਣੇ ਵੱਡੇ –ਵੱਡੇ ਗੀਤਕਾਰ ਵੀ ਫੇਲ ,ਸੁਣੋ ਪੁਲਿਸ ਵਾਲੇ ਦੀ ਤੁਕਬੰਦੀ 

written by Shaminder | January 15, 2019

ਪੁਲਿਸ ਵਾਲੇ ਨਿੱਤ ਦਿਨ ਚੋਰਾਂ ਨੂੰ ਫੜ ਫੜ ਅੱਕ ਜਾਂਦੇ ਨੇ । ਪਰ ਇਨ੍ਹਾਂ ਵਾਰਦਾਤਾਂ ਕਰਨ ਵਾਲਿਆਂ ਤੋਂ ਵੀ ਉਹ ਕੁਝ ਨਾ ਕੁਝ ਸਿੱਖ ਹੀ ਜਾਂਦੇ ਨੇ । ਹੁਣ ਇਸ ਪੁਲਿਸ ਵਾਲੇ ਨੂੰ ਹੀ ਲੈ ਲਓ । ਇਸ ਨੇ ਪੁਲਿਸ ਕੋਲ ਚੋਰੀ ਦੀ ਰਿਪੋਰਟ ਲਿਖਵਾਉਣ ਆਏ ਇੱਕ ਸ਼ਿਕਾਇਤ ਕਰਤਾ ਦੀ ਅਜਿਹੀ ਜੁਗਲਬੰਦੀ ਕੀਤੀ ਹੈ ਕਿ ਪੂਰੀ ਰਿਪੋਰਟ ਨੂੰ ਇੱਕ ਕਵਿਤਾ ਵਾਂਗ ਪਿਰੋ ਦਿੱਤਾ ਹੈ ।

ਹੋਰ ਵੇਖੋ :ਦੇਬੀ ਮਕਸੂਦਪੁਰੀ ਨੇ ਦੀਪ ਜੰਡੂ ਨਾਲ ਬਣਾਈ ਜੋੜੀ, ਕਰ ਰਹੇ ਨੇ ਕੁਝ ਨਵਾਂ

https://www.facebook.com/harmanharjit/videos/vb.310442622320832/231088347815842/?type=2&theater

ਕੁਝ ਮਿੰਟ ਦੇ ਇਸ ਵੀਡਿਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵੀਡਿਓ ਨੁੰ ਪੰਜਾਬ ਦੇ ਪ੍ਰਸਿੱਧ ਗਾਇਕ ਹਰਜੀਤ ਹਰਮਨ ਨੇ ਫੇਸਬੁੱਕ 'ਤੇ ਸਾਂਝਾ ਕੀਤਾ ਹੈ । ਹਰਜੀਤ ਹਰਮਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਵੀਡਿਓ ਬਹੁਤ ਹੀ ਵਧੀਆ ਲੱਗਿਆ ਜਿਸ ਕਾਰਨ ਉਨ੍ਹਾਂ ਨੇ ਇਸ ਨੂੰ ਸਾਂਝਾ ਕੀਤਾ ਹੈ ।

ਹੋਰ ਵੇਖੋ :ਇਮਰਾਨ ਹਾਸ਼ਮੀ ਨੂੰ ਪੇਪਰਾਂ ਤੋਂ ਲੱਗਦਾ ਸੀ ਡਰ ,ਪੇਪਰਾਂ ‘ਚ ਪਾਸ ਹੋਣ ਲਈ ਚੁੱਕਿਆ ਸੀ ਇਹ ਕਦਮ

punjab police punjab police

ਇੱਕ ਮਿੰਟ ਸੰਤਾਲੀ ਸਕਿੰਟ ਦੇ ਇਸ ਵੀਡਿਓ 'ਚ ਇਸ ਪੁਲਿਸ ਨੇ ਪੂਰੀ ਐੱਫਆਈਆਰ ਨੂੰ ਇੱਕ ਕਵਿਤਾ 'ਚ ਪਿਰੋ ਕੇ ਬਿਹਤਰੀਨ ਹੁਨਰ ਦਾ ਸਬੂਤ ਦਿੱਤਾ ਹੈ । ਤੁਸੀਂ ਵੀ ਵੇਖੋ ਪੁਲਿਸ ਵਾਲੇ ਦੀ ਇਸ ਵੀਡਿਓ ਨੂੰ ।

You may also like