ਦੀਪ ਓਸਾਨ ਦਾ ਗੀਤ ‘ਹੀਰੀਏ’ ਹੋਇਆ ਰਿਲੀਜ਼

Written by  Shaminder   |  September 04th 2019 04:29 PM  |  Updated: September 04th 2019 04:30 PM

ਦੀਪ ਓਸਾਨ ਦਾ ਗੀਤ ‘ਹੀਰੀਏ’ ਹੋਇਆ ਰਿਲੀਜ਼

ਦੀਪ ਓਸਾਨ ਦਾ ਨਵਾਂ ਗੀਤ ‘ਹੀਰੀਏ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਦੀਵੇਸ਼ ਬਕਸ਼ੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਅਨੁਰਾਗ ਅਤੇ ਅਭਿਸ਼ੇਕ ਨੇ । ਇਹ ਗੀਤ ਸੈਂਡ ਸੌਂਗ ਵੰਨਗੀ ਦਾ ਹੈ ।

ਹੋਰ ਵੇਖੋ:20 ਸਾਲ ਦੀ ਹੋਈ ਸੁਸ਼ਮਿਤਾ ਸੇਨ ਦੀ ਲਾਡੋ ਰਾਣੀ, ਇਮੋਸ਼ਨਲ ਪੋਸਟ ਪਾ ਕੇ ਲਿਖਿਆ- ‘ਉਹ ਜਿਸਨੇ ਪਹਿਲੀ ਵਾਰ ਮੈਨੂੰ ਮਾਂ ਕਿਹਾ’

ਜਿਸ ਨੂੰ ਬਹੁਤ ਹੀ ਖ਼ੂਬਸੂਰਤ ਆਵਾਜ਼ ਨਾਲ ਦੀਪ ਓਸਾਨ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ‘ਚ ਪ੍ਰੇਮੀ ਪ੍ਰੇਮਿਕਾ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਪਰ ਜਦੋਂ ਪ੍ਰੇਮਿਕਾ ਪ੍ਰੇਮੀ ਨੂੰ ਛੱਡ ਕੇ ਦੂਰ ਚਲੀ ਜਾਂਦੀ ਹੈ ਤਾਂ ਉਸ ਦੀਆਂ ਯਾਦਾਂ ‘ਚ ਪ੍ਰੇਮੀ ਹਰ ਵੇਲੇ ਆਪਣੀ ਪ੍ਰੇਮਿਕਾ ਦੀਆਂ ਯਾਦਾਂ ‘ਚ ਗੁਆਚਿਆ ਰਹਿੰਦਾ ਹੈ ਅਤੇ ਆਪਣੇ ਮਹਿਬੂਬ ਯਾਦ ਕਰਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network