ਹਿਮਾਂਸ਼ੀ ਖੁਰਾਣਾ ਇਸ ਫ਼ਿਲਮ ‘ਚ ਆਏਗੀ ਨਜ਼ਰ, ਖੁਸ਼ਖਬਰੀ ਫੈਨਸ ਦੇ ਨਾਲ ਕੀਤੀ ਸਾਂਝੀ

written by Shaminder | April 03, 2021

ਹਿਮਾਂਸ਼ੀ ਖੁਰਾਣਾ ਹੁਣ ਫ਼ਿਲਮਾਂ ‘ਚ ਅਦਾਕਾਰੀ ਕਰਦੀ ਦਿਖਾਈ ਦੇਵੇਗੀ ।ਹਿਮਾਂਸ਼ੀ ਖੁਰਾਣਾ  ਦੀ ਨਵੀਂ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦੀ ਸ਼ੂੁਟਿੰਗ ਸ਼ੁਰੂ ਹੋ ਚੁੱਕੀ ਹੈ । ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਜਲਦੀ ਹੀ ਪੰਜਾਬੀ ਰੌਕਸਟਾਰ ਗਿੱਪੀ ਗਰੇਵਾਲ  ਦੇ ਨਾਲ ਫ਼ਿਲਮ 'ਸ਼ਾਵਾ ਨੀ ਗਿਰਧਾਰੀ ਲਾਲ' 'ਚ ਨਜ਼ਰ ਆਉਣ ਵਾਲੀ ਹੈ।

himanshi Image From Himanshi Khurana's Instagram
ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਮਾਂ’ ਰਿਲੀਜ਼, ਹਰ ਕਿਸੇ ਨੂੰ ਕਰ ਰਿਹਾ ਭਾਵੁਕ
himanshi Image From Himanshi Khurana's Instagram
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਹਿਮਾਂਸ਼ੀ ਨੇ ਇਸ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਹਿਮਾਂਸ਼ੀ ਅਤੇ ਗਿੱਪੀ ਦੀ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਨੇੜੇ ਸ਼ੁਰੂ ਹੋ ਗਈ ਹੈ।
Himanshi Image From Himanshi Khurana's Instagram
ਇਸ ਦੀ ਸ਼ੂਟਿੰਗ ਦੇ ਸ਼ੁਰੂ ਹੋਣ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਹਿਮਾਂਸ਼ੀ ਕਲੈਪ ਬੋਰਡ ਲੈ ਕੇ ਖੜ੍ਹੇ ਨਜ਼ਰ ਆ ਰਹੀ ਹੈ। ਇਸ 'ਤੇ ਲਿਖਿਆ ਹੈ ‘ਸ਼ਾਵਾ ਨੀ ਗਿਰਧਾਰੀ ਲਾਲ' ਜੋ ਕਿ ਫਿਲਮ ਦਾ ਟਾਈਟਲ ਹੈ।

0 Comments
0

You may also like