Advertisment

ਬਿੱਗ ਬੌਸ -13 ‘ਚ ਸ਼ਾਹਿਨਾਜ਼ ਨੇ ਪਰਫਾਰਮੈਂਸ ਦੌਰਾਨ ਜਿੱਤ ਲਈ ਸੀ ਮਹਿਫ਼ਲ ਤਾਂ ਨਿਮਰਤ ਕੌਰ ਨੂੰ ਹੋਣ ਲੱਗੀ ਸੀ ਈਰਖਾ, ਵੇਖੋ ਵਾਇਰਲ ਵੀਡੀਓ

author-image
By Shaminder
New Update
ਬਿੱਗ ਬੌਸ -13 ‘ਚ ਸ਼ਾਹਿਨਾਜ਼ ਨੇ ਪਰਫਾਰਮੈਂਸ ਦੌਰਾਨ ਜਿੱਤ ਲਈ ਸੀ ਮਹਿਫ਼ਲ ਤਾਂ ਨਿਮਰਤ ਕੌਰ ਨੂੰ ਹੋਣ ਲੱਗੀ ਸੀ ਈਰਖਾ, ਵੇਖੋ ਵਾਇਰਲ ਵੀਡੀਓ
Advertisment
ਨਿਮਰਤ ਕੌਰ ਆਹਲੂਵਾਲੀਆ (Nimrit Kaur Ahluwalia) ਬਿੱਗ ਬੌਸ -16 
Advertisment
(Bigg Boss-16)ਦੇ ਸੀਜ਼ਨ ‘ਚ ਛਾਈ ਹੋਈ ਹੈ । ਇਹ ਸੀਜ਼ਨ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ ਅਤੇ ਨਿਮਰਤ ਕੌਰ ਇਸ ਸੀਜ਼ਨ ‘ਚ ਛਾਈ ਹੋਈ ਹੈ ।ਰਿਆਲਟੀ ਸ਼ੋਅ ਬਿੱਗ ਬੌਸ 16 ‘ਚ ਸਿਰਫ਼ ਸੱਤ ਪ੍ਰਤੀਭਾਗੀ ਹੀ ਪਹੁੰਚੇ ਹਨ । ਜਿਸ ‘ਚ ਸ਼ਾਲੀਨ ਭਨੋਟ, ਪ੍ਰਿਯੰਕਾ ਚਾਹਰ, ਅਰਚਨਾ ਗੌਤਮ, ਸ਼ਿਵ ਠਾਕਰੇ, ਐੱਮ ਸੀ ਸਟੈਨ, ਸੁੰਬਲ ਤੌਕੀਰ ਖ਼ਾਨ ਅਤੇ ਨਿਮਰਤ ਕੌਰ ਆਹਲੂਵਾਲੀਆ ਸ਼ਾਮਿਲ ਹਨ । nimirat kaur , image Source : Instagram ਹੋਰ ਪੜ੍ਹੋ  :  ਆਪਣੀ ਛੋਟੀ ਜਿਹੀ ਫੀਮੇਲ ਫੈਨ ਦੇ ਨਾਲ ਸੈਲਫੀ ਲਈ ਰੁਕੀ ਅਦਾਕਾਰਾ ਰਕੁਲਪ੍ਰੀਤ ਸਿੰਘ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਕੀਤੀ ਤਾਰੀਫ
Advertisment
ਬਿੱਗ ਬੌਸ-16 ‘ਚ ਨਿਮਰਤ ਕੌਰ ਛਾਈ ਉਂਝ ਤਾਂ ਇਸ ਸੀਜ਼ਨ ‘ਚ ਸਾਰੇ ਮੈਂਬਰਾਂ ਦੀ ਖੂਬ ਚਰਚਾ ਹੋਈ ਹੈ, ਪਰ ਨਿਮਰਤ ਨੂੰ ਲੈ ਕੇ ਬਿੱਗ ਬੌਸ ਸ਼ੁਰੂ ਤੋਂ ਹੀ ਬਾਇਸਡ ਰਿਹਾ ਹੈ । ਸ਼ੋਅ ਦੀ ਸ਼ੁਰੂਆਤ ‘ਚ ਹੀ ਉਸ ਨੂੰ ਕੈਪਟਨ ਬਣਾ ਦਿੱਤਾ ਗਿਆ । ਉਹ ਭੀੜ ‘ਚ ਕਦੋਂ ਦੀ ਗੁਆਚ ਗਈ ਹੋਣੀ ਸੀ, ਫਿਰ ਵੀ ਉਸ ਨੂੰ ਬਚਾ ਲਿਆ ਗਿਆ । Nimrit Kaur Ahluwalia Image Source : Instagram ਹੋਰ ਪੜ੍ਹੋ  :  ਹਰਭਜਨ ਮਾਨ ਨੇ ਆਪਣੀ ਭੈਣ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਨਾਮ ਦਾ ਕਿੱਸਾ ਪ੍ਰਸ਼ੰਸਕਾਂ ਨੂੰ ਦੱਸਿਆ ਹੁਣ ਤਾਂ ਉਹ ਫਿਨਾਲੇ ਤੱਕ ਵੀ ਪਹੁੰਚ ਚੁੱਕੀ ਹੈ । ਉਸ ਨੂੰ ਟਿਕਟ ਟੂ ਫਿਨਾਲੇ ਵੀ ਮਿਲ ਚੁੱਕਿਆ ਹੈ । ਲੋਕ ਨਿਮਰਤ ਦੀ ਗੇਮ ‘ਤੇ ਸਵਾਲ ਵੀ ਉਠਾ ਚੁੱਕੇ ਹਨ ਪਰ ਉਸ ਨੂੰ ਮਿੱਠਾ ਬੋਲ ਕੇ ਆਪਣਾ ਕੰਮ ਕਢਵਾਉਣਾ ਆੳੇੁਂਦਾ ਹੈ ।
Advertisment
ਨਿਮਰਤ ਦਾ ਪੁਰਾਣਾ ਵੀਡੀਓ ਵਾਇਰਲ ਨਿਮਰਤ ਕੌਰ ਆਹਲੂਵਾਲੀਆ ਦਾ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ । ਜੋ ਕਿ ਬਿੱਗ ਬੌਸ-13 ਸੀਜ਼ਨ ਦਾ ਹੈ । ਇਸ ਸੀਜ਼ਨ ‘ਚ ਉਹ ਨਵੇਂ ਸਾਲ ਦੀ ਪਾਰਟੀ ‘ਚ ਗਈ ਸੀ । ਉਸ ਸਮੇਂ ਉਹ ‘ਛੋਟੀ ਸਰਦਾਰਨੀ’ ਟੀਵੀ ਸੀਰੀਅਲ ‘ਚ ਕੰਮ ਕਰ ਰਹੀ ਸੀ । Nimrit Kaur Ahluwalia''- image Source : Google ਇਸ ਪਾਰਟੀ ‘ਚ ਸ਼ਹਿਨਾਜ਼ ਗਿੱਲ (Shehnaaz Gill) ਨੇ ਆਪਣਾ ਗੀਤ ‘ਵਹਿਮ’ ਗਾ ਕੇ ਸੁਣਾਇਆ ਸੀ । ਸ਼ਹਿਨਾਜ਼ ਦੀ ਪਰਫਾਰਮੈਂਸ ਨੂੰ ਵੇਖ ਕੇ ਸ ਭਲੋਕ ਬਹੁਤ ਖੁਸ਼ ਹੋਏ ਸਨ, ਪਰ ਨਿਮਰਤ ਕੌਰ ਉਸ ਦੀ ਪ੍ਰਫਾਰਮੈਂਸ ਵੇਖ ਕੇ ਮੂੰਹ ਬਣਾਉਂਦੀ ਨਜ਼ਰ ਆਈ ਸੀ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment