Advertisment

ਪ੍ਰਿਯੰਕਾ ਦੇ ਵਿਆਹ ਦੀ ਡ੍ਰੈੱਸ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼ ਦੇਖੋ ਤਸਵੀਰਾਂ 

author-image
By Rupinder Kaler
New Update
ਪ੍ਰਿਯੰਕਾ ਦੇ ਵਿਆਹ ਦੀ ਡ੍ਰੈੱਸ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼ ਦੇਖੋ ਤਸਵੀਰਾਂ 
Advertisment
ਬਾਲੀਵੁੱਡ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਤੇ ਇਹ ਸ਼ੁਰੂਆਤ ਪ੍ਰਿਯੰਕਾ ਦੇ ਵਿਆਹ ਤੋਂ ਹੋਈ ਹੈ । ਪ੍ਰਿਯੰਕਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ । ਪ੍ਰਿਯੰਕਾ ਨਿੱਕ ਜੋਨਸ ਨਾਲ ਇਸ ਸਾਲ ਦੇ ਅੰਤ ਵਿੱਚ ਵਿਆਹ ਕਰ ਰਹੀ ਹੈ।ਬੀਤੇ ਦਿਨ ਨਿਊਯਾਰਕ ਵਿਚ ਪ੍ਰਿਯੰਕਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਕੀਤੀਆਂ ਗਈਆਂ ਇਸ ਮੌਕੇ ਪਿਯੰਕਾ ਦੇ ਨਾਲ ਉਸ ਦੇ ਕਰੀਬੀ ਤੇ ਹਾਲੀਵੁੱਡ ਦੇ ਸਟਾਰਸ ਮੌਜੂਦ ਰਹੇ । ਹੋਰ ਵੇਖੋ : ਇੰਦਰ ਪੰਡੋਰੀ ਨੂੰ ਹੈ ਪ੍ਰਾਈਵੇਸੀ ਪਸੰਦ ,ਆਪਣੇ ਵਿਚੋਲਿਆਂ ਨੂੰ ਵੀ ਨਹੀਂ ਬੈਠਣ ਦਿੰਦੇ ਗੱਡੀ ‘ਚ !
Advertisment
https://www.instagram.com/p/BpgKLv3g4LB/?taken-by=priyankachoprastyle ਰਸਮਾਂ ਦੌਰਾਨ ਪ੍ਰਿਯੰਕਾ ਨੇ ਵਾਈਟ ਕਲਰ ਦਾ ਗਾਉਨ ਪਾਇਆ ਸੀ ਜਿਸ 'ਚ ਬਾਲੀਵੁੱਡ ਦੀ ਇਸ ਰਾਣੀ ਦੀ ਖੂਬਸੁਰਤੀ ਦੇਖਦੇ ਹੀ ਬਣਦੀ ਸੀ ਹੋਰ ਵੇਖੋ :ਪਰੀਨੀਤੀ ਚੋਪੜਾ ਦੇ ਦਿਨ ਚਲ ਰਹੇ ਹਨ ਮਾੜੇ, ‘ਲਾਈਫ ਇਨ ਮੈਟਰੋ-2’ ‘ਚੋਂ ਆਊਟ Priyanka Chopra Looked Prettiest On Bridal Shower Priyanka Chopra Looked Prettiest On Bridal Shower ਪ੍ਰਿਯੰਕਾ ਦੇ ਵਿਆਹ ਦੀ ਰਸਮ ਬਾਰੇ ਸਟਾਈਲਿਸਟ ਮਿਮੀ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਤਸਵੀਰਾਂ ਸ਼ੇਅਰ ਕਰਦੇ ਹੋਏ ਮਿਮੀ ਨੇ ਲਿਖਿਆ, 'ਸਾਡੀ ਦੁਲਹਨ'। ਖਬਰਾਂ ਦੀ ਮੰਨੀਏ ਤਾਂ ਨਿੱਕ ਤੇ ਪ੍ਰਿਯੰਕਾ ਨੇ ਆਪਣੇ ਵਿਆਹ ਲਈ ਰਾਜਸਥਾਨ ਦੇ ਜੋਧਪੁਰ ਨੂੰ ਚੁਣਿਆ ਹੈ ਜਿੱਥੇ ਦੋਵੇਂ ਹਿੰਦੂ ਰੀਤਾਂ ਮੁਤਾਬਕ ਵਿਆਹ ਕਰਨਗੇ। ਹੋਰ ਵੇਖੋ :
Advertisment
ਕੌਰ-ਬੀ ਦਾ ਇਹ ਅੰਦਾਜ਼ ਵੀ ਲੋਕਾਂ ਨੂੰ ਆਇਆ ਖੂਬ ਪਸੰਦ , ਦੇਖੋ ਵੀਡੀਓ https://www.instagram.com/p/Bpf6XpAgOf2/?taken-by=priyankachoprastyle ਪ੍ਰਿਯੰਕਾ ਤੇ ਨਿੱਕ ਨੇ ਅਜੇ ਤੱਕ ਆਪਣੇ ਵਿਆਹ ਦੀ ਤਾਰੀਕਾਂ ਐਲਾਨ ਨਹੀਂ ਕੀਤਾ ਪਰ ੨੦੧੮ ਸਾਲ ਆਪਣੇ ਆਖਰੀ ਪੜਾਅ ਵਿੱਚ  ਬਾਲੀਵੁੱਡ ਦੀਆਂ ਵੱਡੀਆਂ ਜੋੜੀਆਂ ਦੇ ਵਿਆਹ ਦਿਖਾ ਜਾਵੇਗਾ । ਪ੍ਰਿਯੰਕਾ ਦੇ ਨਾਲ-ਨਾਲ ਦੀਪਿਕਾ-ਰਣਵੀਰ ਤੇ ਕਪਿਲ-ਗਿੰਨੀ ਵੀ ਇਸੇ ਸਾਲ ਵਿਆਹ ਕਰ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment