ਇੰਤਜਾਰ ਹੋਇਆ ਖ਼ਤਮ, ਵੇਖੋ ਸ਼ੈਰੀ ਮਾਨ ਦਾ ਨਵਾਂ ਗੀਤ

Written by  PTC Buzz   |  November 17th 2017 05:46 AM  |  Updated: November 17th 2017 05:46 AM

ਇੰਤਜਾਰ ਹੋਇਆ ਖ਼ਤਮ, ਵੇਖੋ ਸ਼ੈਰੀ ਮਾਨ ਦਾ ਨਵਾਂ ਗੀਤ

ਲਓ ਜੀ ਤੁਹਾਡਾ ਇੰਤਜਾਰ ਹੁਣ ਖ਼ਤਮ ਹੋ ਗਿਆ ਹੈ ਕਿਉਂਕਿ ਆ ਗਿਆ ਹੈ "ਕਿਊਟ ਮੁੰਡਾ" |

ਜੀ ਹਾਂ ਸ਼ੈਰੀ ਮਾਨ ਦੇ ਫੈਨਸ ਨੂੰ ਜਿਸ ਗੀਤ ਦਾ ਬਹੁਤ ਚਿਰ ਤੋਂ ਇੰਤਜ਼ਾਰ ਸੀ ਉਹ ਈਤ ਰਿਲੀਜ਼ ਹੋ ਚੁਕਿਆ ਹੈ | ਕੁਝ ਹੀ ਘੰਟਿਆਂ ਪਹਿਲਾ ਜਾਰੀ ਹੋਏ ਇਸ ਗੀਤ ਨੂੰ ਲੋਕਾਂ ਦਾ ਬਹੁਤ ਵੱਧ ਛੱਡ ਕੇ ਪਿਆਰ ਮਿਲ ਰਿਹਾ ਹੈ | ਭਾਈ ਮਿਲੇ ਵੀ ਕਿਉਂ ਨਾ ਸ਼ੈਰੀ ਮਾਨ (Sharry Mann) ਦੀ ਗੱਲ ਬਾਤ ਹੀ ਕੁਝ ਹੋਰ ਹੈ | ਯਾਰ ਅਣਮੁੱਲੇ ਤੋਂ ਹਿੱਟ ਹੋਏ ਇਸ ਕਿਊਟ ਮੁੰਡੇ ਨੂੰ ਰੱਬ ਕਰੇ ਇੰਝ ਹੀ ਲੋਕਾਂ ਦਾ ਪਿਆਰ ਮਿਲਦਾ ਰਹੇ | ਚਲੋ ਫਿਰ ਸੁਣਦੇ ਹਾਂ ਸ਼ੈਰੀ ਮਾਨ ਨੇ ਨਵੇਂ ਗੀਤ ਕਿਊਟ ਮੁੰਡਾ (Cute Munda) | ਜਿਸਨੂੰ ਡਾਇਰੈਕਟ ਕੀਤਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਭਰਦੇ ਸਿਤਾਰੇ ਪਰਮੀਸ਼ ਵਰਮਾ Parmish Verma ਨੇ |

https://www.youtube.com/watch?v=PDlw1Tn-PVk&feature=youtu.be


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network