ਭੈਣ ਅੰਸ਼ੁਲਾ ਨੂੰ ਟ੍ਰੋਲ ਕਰਨ 'ਤੇ ਭੜ੍ਹਕੇ ਅਰਜੁਨ ਕਪੂਰ , ਜਾਣੋ ਕੀ ਕਿਹਾ

written by Aaseen Khan | November 29, 2018

ਭੈਣ ਅੰਸ਼ੁਲਾ ਨੂੰ ਟ੍ਰੋਲ ਕਰਨ 'ਤੇ ਭੜ੍ਹਕੇ ਅਰਜੁਨ ਕਪੂਰ : ਬਾਲੀਵੁੱਡ ਐਕਟਰਸ ਜਾਹਨਵੀ ਕਪੂਰ ਨੇ ਆਪਣੀ ਵੱਡੀ ਭੈਣ ਅੰਸ਼ੁਲਾ ਦੇ ਬਾਰੇ 'ਚ ਇੱਕ ਪ੍ਰੋਗਰਾਮ ਦੌਰਾਨ ਖੁਲਾਸਾ ਕੀਤਾ ਹੈ। ਜਾਹਨਵੀ ਦਾ ਕਹਿਣਾ ਹੈ ਕਿ ਉਹਨਾਂ ਦੇ 'ਕਾਫੀ ਵਿਦ ਕਰਣ' ਸ਼ੋ 'ਚ ਜਾਣ ਤੋਂ ਬਾਅਦ ਤੋਂ ਹੀ ਅੰਸ਼ੁਲਾ ਨੂੰ ਰੇਪ ਦੀਆਂ ਧਮਕੀਆਂ ਮਿਲਣ ਲੱਗੀਆਂ ਹਨ। ਅਰਜੁਨ ਕਪੂਰ ਨੇ ਵੀ ਅੰਸ਼ੁਲਾ ਦੇ ਟ੍ਰੋਲਸ ਨੂੰ ਕਰਾਰਾ ਜਵਾਬ ਦਿੱਤਾ ਹੈ।

https://twitter.com/arjunk26/status/1067467916767969280
ਅਰਜੁਨ ਕਪੂਰ ਦਾ ਕਹਿਣਾ ਹੈ ਕਿ ਕਾਫੀ ਵਿਦ ਕਰਨ ਸ਼ੋ 'ਚ ਜੋ ਵੀ ਹੋਇਆ ਹੈ ਉਸ ਦਾ ਅੰਸ਼ੁਲਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ 'ਚ ਅੰਸ਼ੁਲਾ ਨੂੰ ਬੇਮਤਲਬ ਹੀ ਉਛਾਲਿਆ ਜਾ ਰਿਹਾ ਹੈ। ਇਹ ਸਭ ਜੋ ਵੀ ਹੋ ਰਿਹਾ ਹੈ ਇਸ ਤੋਂ ਆਦਿ ਮੈਨੂੰ ਹੁਣ ਕਿਸੇ ਪ੍ਰੋਟੋਕੋਲ ਦੀ ਚਿੰਤਾ ਨਹੀਂ ਹੈ। ਜੋ ਵੀ ਮੇਰੀ ਭੈਣ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰ ਰਹੇ ਹਨ ਉਹਨਾਂ ਟ੍ਰੋਲਸ ਨੂੰ ਮੈਂ ਅੱਜ ਸਿੱਧੀ ਚਣੌਤੀ ਦਿੰਦਾ ਹਾਂ। ਮੈਂ ਇਹ ਆਸ ਕਰਦਾ ਹਾਂ ਕਿ ਤੁਹਾਡੀਆਂ ਮਾਵਾਂ ਭੈਣਾਂ ਨੂੰ ਇਹਨਾਂ ਸਭ ਚੀਜ਼ਾਂ ਤੋਂ ਨਾ ਗੁਜ਼ਰਨਾ ਪਵੇ। ਜਿਸ ਤੋਂ ਅਸੀਂ ਗੁਜ਼ਰ ਰਹੇ ਹਾਂ।

Arjun kapoor get angry
ਦੱਸ ਦਈਏ ਥੋੜੇ ਸਮੇਂ ਪਹਿਲਾਂ ਕਾਫੀ ਵਿਦ ਕਰਨ 'ਚ ਜਾਹਨਵੀ ਕਪੂਰ ਨੇ ਗਿਫ਼੍ਟ ਹੈਂਪਰ ਜਿੱਤਣ ਲਈ ਆਪਣੀ ਭੈਣ ਜਾਂਵੀ ਕਪੂਰ ਨੂੰ ਫੋਨ ਕੀਤਾ ਸੀ , ਤੇ ਅੰਸ਼ੁਕਾ ਕਿਸੇ ਕਾਰਣ ਕਰਕੇ ਉਸਦਾ ਜਵਾਬ ਨਹੀਂ ਦੇ ਸਕੀ ਅਤੇ ਗਿਫ਼੍ਟ ਹੈਂਪਰ ਅਰਜੁਨ ਕਪੂਰ ਜਿੱਤ ਗਏ। ਜਾਹਨਵੀ ਕਪੂਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਅੰਸ਼ੁਲਾ ਨੂੰ ਰੇਪ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈ ਸਨ।

Anshula get rape threads on social media

ਉਨ੍ਹਾਂ ਨੇ ਕਿਹਾ , ਤੁਸੀ ਆਪਣੇ ਜੀਵਨ ਵਿੱਚ ਲੋਕਾਂ ਦੀ ਸੁਰੱਖਿਆ ਕਰਨਾ ਚਾਹੁੰਦੇ ਹੋ। ਉਦਾਹਰਣ ਲਈ ਮੇਰੀ ਭੈਣ ਨੂੰ ਹਾਲ ਹੀ 'ਚ ਸੋਸ਼ਲ ਮੀਡਿਆ ਉੱਤੇ ਟਰੋਲ ਕੀਤਾ ਗਿਆ।ਉਨ੍ਹਾਂ ਨੇ ਕਾਫ਼ੀ ਵਿਦ ਕਰਣ ਉੱਤੇ ਕੁੱਝ ਬਚਪਨਾ ਕੀਤਾ ਸੀ ਅਤੇ ਜਿਸਦੇ ਬਾਅਦ ਲੋਕਾਂ ਨੇ ਉਸਨੂੰ ਸੋਸ਼ਲ ਮੀਡਿਆ ਉੱਤੇ ਰੇਪ ਦੀਆਂ ਧਮਕੀਆਂ ਦੇਣਾ ਸ਼ੁਰੂ ਕਰ ਦਿੱਤਾ।

jahnvi kapoor 's sister
ਗੱਲ ਕਰੀਏ ਜਾਹਨਵੀ ਕਪੂਰ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਪਹਿਲੀ ਫਿਲਮ 'ਧੜਕ' ਬਾਕਸ ਆਫਿਸ ਉੱਤੇ ਕਾਮਯਾਬ ਰਹੀ। ਇਸ ਫਿਲਮ ਵਿੱਚ ਉਹ ਐਕਟਰ ਈਸ਼ਾਨ ਖੱਟਰ ਦੇ ਨਾਲ ਨਜ਼ਰ ਆਏ ਸਨ।ਇਹ ਦੋਨਾਂ ਹੀ ਐਕਟਰ ਨਿਊਕਮਰ ਸਨ ਅਤੇ ਇਹ ਫਿਲਮ ਸੈਰਾਟ ਦਾ ਹਿੰਦੀ ਰੀਮੇਕ ਸੀ।

0 Comments
0

You may also like