ਜਲਦ ਹੀ ਆ ਰਿਹਾ ਹੈ ਜੈਜ਼ ਧਾਮੀ ਦਾ ਨਵਾਂ ਟਰੈਕ, ਵੇਖੋ ਪਹਿਲੀ ਝੱਲਕ
ਜੈਜ਼ ਧਾਮੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਕ ਅਜਿਹਾ ਨਾਮ ਹੈ ਜਿਸਨੇ ਜਦੋਂ ਵੀ ਕੋਈ ਗੀਤ ਕੱਢਿਆ ਹੈ ਅੱਤ ਹੀ ਕਰਾਈ ਹੈ |
ਜੈਜ਼ ਧਾਮੀ ਦੇ ਗੀਤਾਂ ਨੂੰ ਲੋਕਾਂ ਨੇ ਹਰ ਵਾਰ ਸਿਰ ਮੱਥੇ ਲਗਾਇਆ ਹੈ | ਹੁਣ ਇੱਕ ਵਾਰ ਫਿਰ ਤੋਂ ਜੈਜ਼ ਧਾਮੀ ਤਿਆਰ ਨੇ ਇੱਕ ਕਮਾਲ ਦੇ ਗੀਤ ਨਾਲ | ਜੀ ਹਾਂ, ਇਸ ਵੀਰਵਾਰ Jazz Dhami ਲੈ ਕੇ ਆਉਣਗੇ ਆਪਣਾ ਨਵਾਂ ਗੀਤ ਜਿਸਦਾ ਨਾਮ ਹੈ "ਕੁੜਤੀ ਮੱਲ ਮੱਲ ਦੀ" | ਇਸ ਖ਼ਬਰ ਦਾ ਖੁਲਾਸਾ ਜੈਜ਼ ਧਾਮੀ ਨੇ ਖੁਦ ਸੋਸ਼ਲ ਮੀਡਿਆ ਸਾਈਟ ਤੇ ਇਸਦੀ ਝੱਲਕ ਜਾਰੀ ਕਰਕੇ ਕੀਤਾ ਹੈ | ਚਲੋ ਵੇਖਦੇ ਹਾਂ ਇਹ ਗੀਤ ਪੰਜਾਬੀ ਇੰਡਸਟਰੀ 'ਚ ਕਿ ਰੰਗ ਦਿਖਾਉਂਦਾ ਹੈ |
This coming Thursday ?
Kurti Mal Mal Di with @TheKanikakapoor @ZeeMusicCompany @Ank1tKhanna #panjabisong #jazdhami #kanikakapoor pic.twitter.com/7P7j8NdfOn
— JAZ DHAMI (@THEJAZDHAMI) October 22, 2017