ਜਾਨ੍ਹਵੀ ਕਪੂਰ ਨੇ ਬਣਾਇਆ ‘ਆਈ ਲਵ ਯੂ ਮਾਈ ਲੱਬੂ’ ਨਾਂਅ ਦਾ ਟੈਟੂ, ਲੱਬੂ ਦੇ ਨਾਂਅ ਦਾ ਸਾਹਮਣੇ ਆਇਆ ਸੀਕਰੇਟ

written by Rupinder Kaler | October 07, 2021 05:48pm

ਜਾਨ੍ਹਵੀ ਕਪੂਰ (Janhvi Kapoor) ਏਨੀਂ ਦਿਨੀਂ ਪਹਾੜਾਂ ਤੇ ਆਪਣੀਆਂ ਛੁੱਟੀਆਂ ਬਿਤਾ ਰਹੀ ਹੈ । ਹਾਲ ਹੀ ਵਿੱਚ ਉਸ ( Janhvi Kapoor)  ਨੇ ਆਪਣੇ ਇੰਸਟਾਗ੍ਰਾਮ ਤੇ ਇਸ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਜਾਨ੍ਹਵੀ ( Janhvi Kapoor)  ਨੇ ਆਪਣਾ ਟੈਟੂ ਵੀ ਦਿਖਾਇਆ ਹੈ ।

jhanvi kapor Pic Courtesy: Instagram

ਹੋਰ ਪੜ੍ਹੋ :

ਗਾਇਕ ਸੁਖਵਿੰਦਰ ਸੁੱਖੀ ਦੇ ਪਿਤਾ ਜੀ ਹਸਪਤਾਲ ‘ਚ ਭਰਤੀ, ਪ੍ਰਸ਼ੰਸਕ ਵੀ ਕਰ ਰਹੇ ਸਿਹਤਯਾਬੀ ਲਈ ਅਰਦਾਸ

Pic Courtesy: Instagram

ਜਾਨ੍ਹਵੀ ( Janhvi Kapoor)  ਨੇ ਜਿਹੜਾ ਟੈਟੂ ਬਣਵਾਇਆ ਹੈ ਉਸ ਵਿੱਚ ਲਿਖਿਆ ਹੈ ‘ਆਈ ਲਵ ਯੂ ਮਾਈ ਲੱਬੂ’ (i love you my labbu) ਇਸ ਨਾਂਅ ਦਾ ਸੀਕਰੇਟ ਵੀ ਸਾਹਮਣੇ ਆ ਗਿਆ ਹੈ ਦਰਅਸਲ ਜਾਨ੍ਹਵੀ ਦੀ ਮਾਂ ਸ਼੍ਰੀ ਦੇਵੀ ਉਹਨਾਂ ਨੂੰ ਇਸੇ ਨਾਂਅ ਨਾਲ ਬੁਲਾਉਂਦੀ ਸੀ । ਆਪਣੀ ਮਾਂ ਦੀ ਯਾਦ ਵਿੱਚ ਜਾਨ੍ਹਵੀ ਨੇ ਇਸ ਨਾਂਅ ਦਾ ਟੈਟੂ ਬਣਵਾਇਆ ਹੈ ।

 

View this post on Instagram

 

A post shared by Janhvi Kapoor (@janhvikapoor)

ਜਾਨ੍ਹਵੀ ( jhanvi kapoor)  ਦੀਆਂ ਇਹ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਹਨ ।ਜਾਨ੍ਹਵੀ ( jhanvi kapoor)  ਪਹਾੜੀ ਇਲਾਕਿਆਂ ਵਿੱਚ ਘੁੰਮ ਰਹੀ ਹੈ ਜਿਸ ਦੀਆਂ ਉਹ ( jhanvi kapoor)  ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੀ ਹੈ ।ਜਾਨ੍ਹਵੀ ਨੂੰ ਕੁਦਰਤ ਨਾਲ ਕਾਫੀ ਪਿਆਰ ਹੈ ਜਿਸ ਦਾ ਅੰਦਾਜ਼ਾ ਉਹਨਾਂ ਵੱਲੋਂ ਸ਼ੇਅਰ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ।

You may also like