ਜਾਨ੍ਹਵੀ ਕਪੂਰ ਨੇ ਬੈਲੀ ਡਾਂਸ ਕਰਦੇ ਹੋਏ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | January 13, 2021

ਜਾਨ੍ਹਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਜਾਨ੍ਹਵੀ ਕਪੂਰ ਬੈਲੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।ਜਾਨ੍ਹਵੀ ਕਪੂਰ ਕਰੀਨਾ ਕਪੂਰ ਦੀ ਫ਼ਿਲਮ ਦੇ ਗਾਣੇ ‘ਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ । Janhvi-Kapoor-Belly-Dance 71 ਉਨ੍ਹਾਂ ਦਾ ਇਹ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਰਹੇ ਹਨ । ਅਦਾਕਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਸ ਨੇ ਡਾਂਸ ਦੀਆਂ ਕਈ ਕਲਾਵਾਂ ਸਿੱਖੀਆਂ ਹਨ । ਹੋਰ ਪੜ੍ਹੋ : ਦੇਰ ਨਾਲ ਸਹੀ ਪਰ ਸ਼੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਨੇ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ
Janhvi ਉਹ ਕਲਾਸੀਕਲ ਡਾਂਸ ਤੋਂ ਇਲਾਵਾ ਬਾਲੀਵੁੱਡ ਡਾਂਸ ਸਣੇ ਕਈ ਤਰ੍ਹਾਂ ਦੇ ਡਾਂਸ ਕਰਨ ‘ਚ ਪ੍ਰਪੱਕ ਹੈ । ਜਾਨ੍ਹਵੀ ਕਪੂਰ ਏਨੀਂ ਦਿਨੀਂ ਇੱਕ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ । janhvi-kapoor ਬੀਤੇ ਦਿਨੀਂ ਉਨ੍ਹਾਂ ਦੀ ਸ਼ੂਟਿੰਗ ਦਾ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ ।ਜਿਸ ਤੋਂ ਬਾਅਦ ਜਾਨ੍ਹਵੀ ਨੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਸਪੋਟ ਕਰਦੇ ਹੋਏ ਇਕ ਪੋਸਟ ਵੀ ਸਾਂਝੀ ਕੀਤੀ ਸੀ ।

 
View this post on Instagram
 

A post shared by Janhvi Kapoor (@janhvikapoor)

0 Comments
0

You may also like