ਜਾਣੋ ਕਿ ਸਲਾਹ ਕਰ ਰਹੀ ਹੈ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਦੀ ਜੋੜੀ

Written by  PTC Buzz   |  October 23rd 2017 09:53 AM  |  Updated: October 26th 2017 11:15 AM

ਜਾਣੋ ਕਿ ਸਲਾਹ ਕਰ ਰਹੀ ਹੈ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਦੀ ਜੋੜੀ

ਹਾਲ ਹੀ 'ਚ ਸ਼ੈਰੀ ਮਾਨ ਨੇ ਆਪਣੀ ਇਕ ਤਸਵੀਰ ਸਾਂਝਾ ਕੀਤੀ ਜਿਸ ਵਿੱਚ ਉਹ ਪਰਮੀਸ਼ ਵਰਮਾ ਦੇ ਨਾਲ ਨਜ਼ਰ ਆ ਰਹੇ ਨੇ |

ਇਕੋ ਫਰੇਮ ਦੇ ਵਿੱਚ ਇੰਨਾ ਦੋਨਾਂ ਸਿਤਾਰਿਆਂ ਦੇ ਹੋਣਾ ਮਤਲਬ ਤਾਂ ਇਹ ਹੀ ਹੈ ਕਿ ਕੁਝ ਨਾ ਕੁਝ ਧਮਾਕੇਦਾਰ ਯੋਜਨਾ ਬਣਾਈ ਜਾ ਰਹੀ ਹੈ | ਸ਼ੈਰੀ ਨੇ ਸੁਰਖੀ ਵਿੱਚ ਲਿਖਿਆ ਵੀ ਹੈ ਕਿ ਜਲਦ ਹੀ ਕੁਝ ਨਵਾਂ ਆਉਣ ਵਾਲ਼ਾ ਹੈ | ਇਸ ਤਰ੍ਹਾਂ ਕੀ ਨਵਾਂ ਲੈ ਕੇ ਆ ਰਹੇ ਹੈ Sharry Maan ਤੇ Parmish Verma ਦੀ ਇਹ ਕਮਾਲ ਦੀ ਜੋੜੀ, ਇਸਦੇ ਲਈ ਤਾਂ ਕਰਨਾ ਪਏਗਾ ਥੋੜਾ ਜਿਹਾ ਇੰਤਜ਼ਾਰ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network