Advertisment

ਹੁਣ ਮਸ਼ਹੂਰ ਹੋਇਆ ਲੈਮਨ ਸੋਡੇ ਵਾਲਾ ਜਸਪਾਲ ਸਿੰਘ, ਲੱਖਾਂ ਲੋਕਾਂ ਨੇ ਵੇਖੀ ਵੀਡੀਓ

author-image
By Rupinder Kaler
New Update
ਹੁਣ ਮਸ਼ਹੂਰ ਹੋਇਆ ਲੈਮਨ ਸੋਡੇ ਵਾਲਾ ਜਸਪਾਲ ਸਿੰਘ, ਲੱਖਾਂ ਲੋਕਾਂ ਨੇ ਵੇਖੀ ਵੀਡੀਓ
Advertisment
ਸੋਨੂੰ ਸੂਦ ਏਨੀਂ ਦਿਨੀਂ ਆਪਣੀ ਪੰਜਾਬ ਫੇਰੀ ਦਾ ਆਨੰਦ ਮਾਣ ਰਹੇ ਹਨ । ਆਪਣੇ ਇਸ ਦੌਰੇ ਦੀਆਂ ਤਸਵੀਰਾਂ ਤੇ ਵੀਡੀਓ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰ ਰਹੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਹੁਣ ਤੱਕ ਲੱਖਾਂ ਲੋਕਾਂ ਨੇ ਦੇਖ ਲਿਆ ਹੈ । publive-image image from sonu sood 's instagram ਹੋਰ ਪੜ੍ਹੋ :
Advertisment
ਆਇਸ਼ਾ ਟਾਕੀਆ ਦਾ ਅੱਜ ਹੈ ਜਨਮ ਦਿਨ, ਬਚਪਨ ‘ਚ ਸ਼ਾਹਿਦ ਕਪੂਰ ਦੇ ਨਾਲ ਇਸ ਐਡ ‘ਚ ਆਈ ਸੀ ਨਜ਼ਰ publive-image ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੋਨੂੰ ਸੂਦ ਨੇ ਲਿਖਿਆ ਹੈ 'ਲੈਮਨ ਸੋਡਾ ਨਹੀਂ ਪੀਤਾ, ਤਾਂ ਕੀ ਪੀਤਾ?' ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਦਰਅਸਲ ਇਹ ਵੀਡੀਓ ਮੋਗਾ ਦੇ ਤਰਨ ਤਾਰਨ ਰੋਡ ‘ਤੇ ਲੈਮਨ ਸੋਡਾ ਵੇਚਣ ਵਾਲੇ ਜਸਪਾਲ ਸਿੰਘ ਦੀ ਹੈ । ਇਸ ਵੀਡੀਓ ਵਿੱਚ ਸੋਨੂੰ ਸੂਦ ਲੈਮਨ-ਸੋਡਾ ਬਨਾਉਣ ਦਾ ਤਰੀਕਾ ਵੀ ਸਮਝਾਉਂਦੇ ਹਨ । Sonu-Sood ਵੀਡੀਓ ਵਿੱਚ ਸੋਨੂੰ ਸੂਦ ਕਹਿੰਦੇ ਹਨ ‘ਮੈਨੂੰ ਨਹੀਂ ਪਤਾ ਕਿ ਤੁਹਾਡੇ ਚੋਂ ਕਿੰਨੇ ਲੋਕਾਂ ਨੇ ਲੈਮਨ ਸੋਡਾ ਪੀਤਾ ਹੈ, ਪਰ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਇਹ ਸੋਡਾ ਪੀਤਾ ਹੋਵੇਗਾ। ਜਸਪਾਲ ਜੀ ਸਾਰਿਆਂ ਨੂੰ ਬਹੁਤ ਪਿਆਰ ਨਾਲ ਪਿਲਾਉਂਦੇ ਹਨ। ਜਦੋਂ ਵੀ ਤੁਸੀਂ ਪੰਜਾਬ ਆਓ ਤਾਂ ਤਰਨ ਤਾਰਨ ਰੋਡ 'ਤੇ ਜਸਪਾਲ ਜੀ ਤੋਂ ਲੈਮਨ-ਸੋਡਾ ਜ਼ਰੂਰ ਪੀਣਾ। ਆਲ ਦ ਬੈਸਟ।'
 
View this post on Instagram
 

A post shared by Sonu Sood (@sonu_sood)

Advertisment

Stay updated with the latest news headlines.

Follow us:
Advertisment
Advertisment
Latest Stories
Advertisment