ਜੱਸ ਮਾਣਕ ਨੇ ਗੀਤ ਗਾ ਕੇ ਬੰਨਿਆ ਸਮਾਂ,ਸਾਂਝਾ ਕੀਤਾ ਵੀਡੀਓ 

Written by  Shaminder   |  May 24th 2019 05:13 PM  |  Updated: May 24th 2019 05:13 PM

ਜੱਸ ਮਾਣਕ ਨੇ ਗੀਤ ਗਾ ਕੇ ਬੰਨਿਆ ਸਮਾਂ,ਸਾਂਝਾ ਕੀਤਾ ਵੀਡੀਓ 

ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਗੀਤ ਗਾ ਰਹੇ ਨੇ । ਜੱਸ ਮਾਣਕ ਅਜਿਹੇ ਗਾਇਕ ਹਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਅਕਸਰ ਆਪਣੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਵੇਖੋ :ਪਰਾਡਾ,ਸੂਟ ਪੰਜਾਬੀ,ਬੌਸ ਗਾਣਿਆਂ ਵਿੱਚੋਂ ਤੁਹਾਡੀ ਨਜ਼ਰ ਵਿੱਚ ਕਿਹੜਾ ਗਾਣਾ ਹੈ ਜੱਸ ਮਾਣਕ ਦਾ ਸਭ ਤੋਂ ਵੱਧ ਹਿੱਟ

https://www.instagram.com/p/Bxr5aDxnY0O/

ਜਿਸ 'ਚ ਉਹ ਆਪਣਾ ਇੱਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਜੱਸ ਮਾਣਕ ਦਾ ਹਾਲ 'ਚ ਹੀ ਇੱਕ ਗੀਤ ਆਇਆ ਸੀ ਵਿਆਹ ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਜੱਸ ਮਾਣਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜਿਹੇ ਫਨਕਾਰ ਹਨ ਜਿਨ੍ਹਾਂ ਨੇ ਪਰਾਡਾ,ਬੌਸ ,ਸੂਟ ਪੰਜਾਬੀ ਸਣੇ ਕਈ ਹਿੱਟ ਗੀਤ ਗਾਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network