ਸੁਫ਼ਨਿਆਂ ਨੂੰ ਹਕੀਕਤ 'ਚ ਬਦਲਣ ਦੀ ਗੱਲ ਕਰਦਾ ਹੈ ਜੱਸੀ ਗੁਰਸ਼ੇਰ ਦਾ ਗੀਤ 'ਜੱਟ ਮਰਜੂ'

Written by  Shaminder   |  September 27th 2019 04:46 PM  |  Updated: September 27th 2019 04:46 PM

ਸੁਫ਼ਨਿਆਂ ਨੂੰ ਹਕੀਕਤ 'ਚ ਬਦਲਣ ਦੀ ਗੱਲ ਕਰਦਾ ਹੈ ਜੱਸੀ ਗੁਰਸ਼ੇਰ ਦਾ ਗੀਤ 'ਜੱਟ ਮਰਜੂ'

ਗਾਇਕ ਜੱਸੀ ਗੁਰਸ਼ੇਰ ਦਾ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਰਿਲੀਜ਼ ਹੋ ਚੁੱਕਿਆ ਹੈ ,ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ 'ਚ ਇੱਕ ਜੱਟ ਦੇ ਸੁਫ਼ਨਿਆਂ ਦੀ ਗੱਲ ਕੀਤੀ ਗਈ ਹੈ ।ਜਿਸ ਨੂੰ ਹਕੀਕਤ 'ਚ ਬਦਲਣ ਦੀ ਕੋਸ਼ਿਸ਼ ਇਸ ਗੀਤ 'ਚ ਕੀਤੀ ਗਈ ਹੈ । ਇਸ ਗੀਤ ਦੇ ਜਿੰਨੇ ਵਧੀਆ ਬੋਲ ਲਿਖੇ ਗਏ ਨੇ ਅਤੇ ਉਸ ਤੋਂ ਵੀ ਖ਼ੂਬਸੂਰਤੀ ਨਾਲ ਇਸ ਦਾ ਵੀਡੀਓ ਤਿਆਰ ਕੀਤਾ ਗਿਆ ਹੈ ।

ਹੋਰ ਵੇਖੋ:ਗਾਇਕ ਜੱਸੀ ਗੁਰਸ਼ੇਰ ਦਾ ਗੀਤ ‘ਜੱਟ ਮਰਜੂ’ ਪੀਟੀਸੀ ਪੰਜਾਬੀ ‘ਤੇ ਹੋਵੇਗਾ ਰਿਲੀਜ਼

ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਸਿੰਘ ਜੀਤ ਦੇ ਬੋਲਾਂ ਨੂੰ ਜੱਸੀ ਗੁਰਸ਼ੇਰ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰ ਕੇ ਇਸ ਗੀਤ 'ਚ ਗਾਗਰ 'ਚ ਸਾਗਰ ਭਰਨ ਦਾ ਕੰਮ ਕੀਤਾ ਹੈ। ਇਸ ਗੀਤ ਦੇ ਬੋਲ ਸਿੰਘ ਜੀਤ ਨੇ ਲਿਖੇ ਨੇ ਜਦਕਿ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ  ਜੀ ਗੁਰੀ ਨੇ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ ।

jatt marju by jassi gursher jatt marju by jassi gursher

ਪੀਟੀਸੀ ਪੰਜਾਬੀ ਵੱਲੋਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ ਅਤੇ ਦੁਨੀਆ ਦੇ ਹਰ ਕੋਨੇ 'ਚ ਪਹੁੰਚਾਉਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਨੇ । ਇਹੀ ਕਾਰਨ ਹੈ ਕਿ ਪੀਟੀਸੀ ਪੰਜਾਬੀ ਦੁਨੀਆ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਐਂਟਰਟੇਨਮੈਂਟ ਚੈਨਲ ਹੈ ਅਤੇ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ ।

jatt marju by jassi gursher jatt marju by jassi gursher


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network