ਯੋਗਰਾਜ ਸਿੰਘ ਦੀ ਸਹੁਰਾ ਪਰਿਵਾਰ ਨਾਲ ਹੋਈ ਲੜਾਈ, ਸਹੁਰਿਆਂ ਦਾ ਕੀਤਾ ਬੁਰਾ ਹਾਲ, ਵੇਖੋ ਵੀਡਿਓ 

written by Shaminder | January 04, 2019

ਯੋਗਰਾਜ ਸਿੰਘ ਦੀ ਸਹੁਰੇ ਪਰਿਵਾਰ ਨਾਲ ਹੋ ਗਈ ਹੈ ਲੜਾਈ । ਕਿਉਂਕਿ ਜਦੋਂ ਉਹ ਆਪਣੇ ਸਹੁਰੇ ਘਰ ਕਿਸੇ ਵਿਆਹ 'ਚ ਸ਼ਾਮਿਲ ਹੋਣ ਲਈ ਗਏ ਤਾਂ ਸਹੁਰਾ ਪਰਿਵਾਰ ਨੇ ਜਵਾਈਆਂ ਭਾਈਆਂ ਵਾਲਾ ਵਰਤਾਉ ਉਨ੍ਹਾਂ ਨਾਲ ਨਹੀਂ ਕੀਤਾ । ਜਿਸ ਤੋਂ ਬਾਅਦ ਉਹ ਹੁਣ ਸਹੁਰਾ ਪਰਿਵਾਰ ਦੇ ਲੋਕਾਂ ਨੂੰ ਸਬਕ ਸਿਖਾ ਰਹੇ ਨੇ ਅਤੇ ਹੁਣ ਉਹ ਉਨ੍ਹਾਂ ਤੋਂ ਬਦਲਾ ਲੈ ਰਹੇ ਨੇ ।ਉਹ ਜਾਟਾਂ ਦਾ ਜਵਾਈ ਬਣ ਕੇ ਪਛਤਾ ਰਹੇ ਨੇ ।

ਹੋਰ ਵੇਖੋ: ਜਾਣੋ ਗੁਰਦਾਸ ਮਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ

https://www.youtube.com/watch?v=mV6YxKOyDrc

ਕਿਉਂਕਿ ਜਾਟਾਂ ਨੂੰ ਨਾਂ ਤਾਂ ਜੱਟਾਂ ਦੇ ਰੁਤਬੇ ਬਾਰੇ ਪਤਾ ਹੈ ਅਤੇ ਨਾਂ ਹੀ ਸਰਦਾਰ ਦੀ ਅਹਿਮੀਅਤ ਬਾਰੇ । ਇਸੇ ਲਈ ਯੋਗਰਾਜ ਸਿੰਘ ਨੇ ਐਸਾ ਸਬਕ ਸਿਖਾਇਆ ਕਿ ਸਹੁਰਾ ਪਰਿਵਾਰ ਇਸ ਨੂੰ ਹਮੇਸ਼ਾ ਯਾਦ ਰੱਖੇਗਾ।

ਹੋਰ ਵੇਖੋ: ਜਦੋਂ ਬੱਚਿਆਂ ਨਾਲ ਬੱਚੇ ਬਣ ਗਏ ਬੋਹੀਮੀਆਂ ,ਵੇਖੋ ਵੀਡਿਓ

jattan da jatt jattan da jatt

ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਸੱਚਮੁੱਚ ਹੀ ਯੋਗਰਾਜ ਸਿੰਘ ਦੀ ਆਪਣੇ ਸਹੁਰਿਆਂ ਨਾਲ ਲੜਾਈ ਹੋ ਗਈ ਹੈ ਤਾਂ ਅਜਿਹਾ ਨਹੀਂ ਹੈ । ਅਸੀਂ ਗੱਲ ਕਰ ਰਹੇ ਉਨ੍ਹਾਂ ਦੀ ਰੀਲ ਲਾਈਫ ਦੀ ।

ਹੋਰ ਵੇਖੋ: ਅੱਜਕੱਲ੍ਹ ਦੀਆਂ ਐਕਟਰੈੱਸਾਂ ਲਈ ਪੀਂਘ ਝੂਟਣਾ ਵੀ ਹੈ ਵੱਡਾ ਚੈਲੇਂਜ ,ਪੀਂਘ ਝੂਟਣ ਲੱਗਿਆਂ ਨਿਕਲੀਆਂ ਚੀਕਾਂ,ਵੇਖੋ ਵੀਡਿਓ

jattan da jatt jattan da jatt

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਯੋਗਰਾਜ ਸਿੰਘ ਦੀ ਆਉਣ ਵਾਲੀ ਫਿਲਮ 'ਸਾਡੀ ਮਰਜ਼ੀ' ਦੇ ਗੀਤ ਦੀ । ਜੋ ਕਿ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਨਛੱਤਰ ਗਿੱਲ ਨੇ ਗਾਇਆ ਹੇ ਜਦਕਿ ਇਸ ਗੀਤ ਦੇ ਬੋਲ ਲਿਖੇ ਨੇ ਵਿੰਦਰ ਨੱਥੂਮਾਜਰਾ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਕਪਤਾਨ ਲਾਡੀ ਨੇ ।

jattan da jatt jattan da jatt

ਇਹ ਫਿਲਮ ਕਮੇਡੀ ਫਿਲਮ ਹੈ ਅਤੇ ਇਹ ਪੱਚੀ ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ 'ਚ ਅਨਿਰੁਧ ਲਲਿਤ ,ਯੋਗਰਾਜ ਸਿੰਘ ,ਹਾਰਬੀ ਸੰਘਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।

You may also like