ਜੈਜ਼ੀ ਬੀ ਨੇ ਆਪਣੇ ਦੋਸਤ ਦੀ ਮਾਤਾ ਦੇ ਜਨਮ ਦਿਨ ‘ਤੇ ਵੀਡੀਓ ਸਾਂਝਾ ਕਰ ਇੰਝ ਦਿੱਤੀ ਵਧਾਈ, ਮਾਤਾ ਦੇ ਨਾਲ ਮਜ਼ਾਕ ਕਰਦੇ ਨਜ਼ਰ ਆਏ ਜੈਜ਼ੀ

written by Shaminder | October 13, 2020

ਜੈਜ਼ੀ ਬੀ ਨੇ ਆਪਣੇ ਦੋਸਤ ਦੀ ਮਾਤਾ ਦੇ ਜਨਮ ਦਿਨ ‘ਤੇ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਤਾ ਜੀ ਦੇ ਨਾਲ ਜੈਜ਼ੀ ਬੀ ਹਾਸਾ ਠੱਠਾ ਕਰਦੇ ਹੋਏ ਵਿਖਾਈ ਦੇ ਰਹੇ ਨੇ ।

Jazzy B Jazzy B

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਹੈਪੀ ਬਰਥਡੇ ਮਾਤਾ ਜੀ, ਮਾਲਕ ਹਮੇਸ਼ਾ ਚੜ੍ਹਦੀ ਕਲਾ ‘ਚ ਰੱਖੇ ਜੀ’।

ਹੋਰ ਪੜ੍ਹੋ : ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਤਸਵੀਰ ਕੀਤੀ ਸਾਂਝੀ, ਜੈਜ਼ੀ ਬੀ ਧੀ ਨੂੰ ਮੰਨਦੇ ਹਨ ਆਪਣਾ ‘ਲੱਕੀ ਚਾਰਮ’

jazzy b jazzy b

ਇਸ ਵੀਡੀਓ ‘ਚ ਮਾਤਾ ਜੀ ਵੀ ਜੈਜ਼ੀ ਬੀ ਦੇ ਨਾਲ ਖੁਸ਼ ਨਜ਼ਰ ਆ ਰਹੇ ਨੇ । ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੇ ਹਨ ।

Jazzy b Jazzy b

ਦੁਆਬੇ ਦੇ ਰਹਿਣ ਵਾਲੇ ਜੈਜ਼ੀ ਬੀ ਆਪਣੇ ਵੱਖਰੇ ਸਟਾਈਲ ਲਈ ਜਾਣੇ ਜਾਂਦੇ ਹਨ ਅਤੇ ਵਿਦੇਸ਼ਾਂ ‘ਚ ਉਨ੍ਹਾਂ ਨੂੰ ਭੰਗੜਾ ਕਿੰਗ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ ।

 

View this post on Instagram

 

Happy birthday Mata ji?❤️?? Malak hamesha chardi Kala which rakhey ji?? @dineshauluck @gogadhaliwal

A post shared by Jazzy B (@jazzyb) on

You may also like