ਜਲਦ ਹੀ ਆ ਰਿਹਾ ਹੈ ਨੇਹਾ ਸ਼ਰਮਾ ਦਾ ਨਵਾਂ ਗੀਤ

Written by  PTC Buzz   |  November 30th 2017 09:54 AM  |  Updated: November 30th 2017 09:54 AM

ਜਲਦ ਹੀ ਆ ਰਿਹਾ ਹੈ ਨੇਹਾ ਸ਼ਰਮਾ ਦਾ ਨਵਾਂ ਗੀਤ

ਵੋਇਸ ਓਫ ਪੰਜਾਬ ਤੋਂ ਨਾਂ ਤੇ ਪ੍ਰਸਿੱਧੀ ਹਾਸਿਲ ਕਰਨ ਵਾਲ਼ੀ ਨਵੀਂ ਗਾਇਕਾ ਨੇਹਾ ਸ਼ਰਮਾ ਨੂੰ ਕੌਣ ਨਹੀਂ ਜਾਣਦਾ |

ਵੋਇਸ ਓਫ ਪੰਜਾਬ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ | ਹੁਣ ਨੇਹਾ ਸ਼ਰਮਾ ਦੀ ਸੋਹਣੀ ਆਵਾਜ਼ ਨੂੰ ਇਕ ਵਾਰ ਫਿਰ ਤੋਂ ਮਿਲਿਆ ਹੈ PTC ਦਾ ਸਾਥ | ਜੀ ਹਾਂ ਨੇਹਾ ਸ਼ਰਮਾ ਦੇ ਇਕ ਸ਼ਾਨਦਾਰ ਪ੍ਰੋਜੈਕਟ ਨੂੰ ਲਾਂਚ ਕਰਨ ਜਾ ਰਿਹਾ ਹੈ PTC ਲਾਂਚ ਪੈਡ | 6 ਦਸੰਬਰ ਨੂੰ ਇਕ ਵਾਰ ਫਿਰ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਨੇਹਾ ਸ਼ਰਮਾ ਦੀ ਸੁਰੀਲੀ ਆਵਾਜ਼ ਦੇ ਜਲਵੇ ਵੇਖਣ ਨੂੰ ਮਿਲਣਗੇ | ਨੇਹਾ ਸ਼ਰਮਾ ਦੇ ਆਉਣ ਵਾਲੇ ਗੀਤ ਦਾ ਨਾਂ ਹੈ ਗੁੱਸੇ ਰਾਜਿਆਂ | ਇਸ ਕਰਕੇ ਹੋ ਜਾਓ ਤਿਆਰ ਫਿਰ ਗੁੱਸੇ ਰਾਜਿਆਂ ਦੇ ਲਈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network