ਕਮਲ ਖਾਨ ਨੇ ਆਪਣੇ ਅਗਲੇ ਗੀਤ ਲਈ ਮੰਗੇ ਸੁਝਾਅ

Written by  Pradeep Singh   |  September 23rd 2017 12:21 PM  |  Updated: September 24th 2017 04:51 AM

ਕਮਲ ਖਾਨ ਨੇ ਆਪਣੇ ਅਗਲੇ ਗੀਤ ਲਈ ਮੰਗੇ ਸੁਝਾਅ

ਕਮਲ ਖਾਨ ਦੇ ਚਾਦਰਾ 'ਤੇ ਦਿੱਲੀ ਸਾਰਾ ਦੋਂਨਾਂ ਧਮਾਕੇਦਾਰ ਗੀਤਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ |

ਲਗਾਤਾਰ ਦੋ ਹਿੱਟ ਗੀਤ ਦੇਣ ਤੋਂ ਬਾਅਦ ਲਗਦਾ ਹੈ ਕਮਲ ਖਾਨ ਥੋੜੇ ਜਿਹੇ ਉਲਝਣ ਵਿਚ ਨੇ | ਇਹੀ ਵਜਾਹ ਹੈ ਕਿ ਉਹ ਫੇਸਬੁੱਕ ਤੇ ਪੋਸਟ ਸਾਂਝੀ ਕਰਕੇ ਆਪਣੇ ਫੈਨਸ ਤੋਂ ਸੁਝਾਅ ਲੈ ਰਹੇ ਨੇ | ਜੀ ਹਾਂ ਆਪਣੇ ਗੀਤ ਦੀ ਚੋਣ ਕਰਨ ਲਈ ਕਮਲ ਖਾਨ ਨੇ ਫੇਸਬੁੱਕ ਤੇ ਪੋਸਟ ਲਿਖਦੇ ਹੋਏ ਆਪਣੇ ਫੈਨਸ ਕੋਲੋਂ ਸੁਝਾਅ ਮੰਗਦੇ ਹੋਏ ਲਿਖਿਆ ਕਿ "Please tell me what type of song you all want next…Romantic …Sad…or Beat…!


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network