ਕਮਲ ਖਾਨ ਤੇ ਕੁੰਵਰ ਵਿਰਕ ਦੀ ਜੋੜੀ ਕਰ ਰਹੀ ਹੈ ਪੰਜਾਬੀ ਇੰਡਸਟ੍ਰੀ ਚ ਇਹ ਕਮਾਲ

Written by  Pradeep Singh   |  September 26th 2017 05:13 PM  |  Updated: September 26th 2017 05:13 PM

ਕਮਲ ਖਾਨ ਤੇ ਕੁੰਵਰ ਵਿਰਕ ਦੀ ਜੋੜੀ ਕਰ ਰਹੀ ਹੈ ਪੰਜਾਬੀ ਇੰਡਸਟ੍ਰੀ ਚ ਇਹ ਕਮਾਲ

ਸੂਰਾਂ ਦੇ ਬਾਦਸ਼ਾਹ ਕਮਲ ਖਾਨ ਤੇ ਕੁੰਵਰ ਵਿਰਕ ਦੀ ਜੋੜੀ ਨੇ ਲਗਾਤਾਰ 2 ਹਿੱਟ ਗੀਤ ਦਿੱਤੇ - ਇਕ ਚਾਦਰਾ ਤੇ ਦੂਜਾ ਦਿਲੀ ਸਾਰਾ |

ਇਨ੍ਹਾਂ ਦੋਵਾਂ ਗੀਤਾਂ ਨੂੰ ਮਿਊਜ਼ਿਕ ਲਵਰਸ ਨੇ ਬਹੁਤ ਪਸੰਦ ਕੀਤਾ | ਮਿਊਜ਼ਿਕ ਲਵਰਜ਼ ਦੇ ਇੰਨ੍ਹੇ ਵੱਡੇ ਰਿਸਪੌਂਸ ਤੋਂ ਬਾਅਦ ਕਮਲ ਖਾਨ ਬਹੁਤ ਖੁਸ਼ ਹਨ | ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਆਪਣੇ ਗੀਤ ਨੂੰ ਦਿੱਤੇ ਇੰਨ੍ਹੇ ਜਿਆਦਾ ਪਿਆਰ ਲਈ ਫੈਨਸ ਦਾ ਸ਼ੁਕਰੀਆ ਅਦਾ ਕੀਤਾ | ਤੇ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਅਗਲਾ ਗੀਤ ਹਿੰਦੀ ਗੀਤ ਹੋਵੇਗਾ ਜੋ ਬਹੁਤ ਹੀ ਜਲਦ ਸਾਰਿਆਂ ਦੇ ਸਾਮਣੇ ਹੋਵੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network