ਵਿਆਹ ਤੋਂ ਪਹਿਲਾਂ ਕਰੀਨਾ ਕਪੂਰ ਨੇ ਸੈਫ ਅਲੀ ਖ਼ਾਨ ’ਚ ਦੇਖੀਆਂ ਸਨ ਇਹ ਖੂਬੀਆਂ, ਮੁੰਡਿਆਂ ਦੀਆਂ ਇਹਨਾਂ ਆਦਤਾਂ ’ਤੇ ਜਾਨ ਛਿੜਕਦੀਆਂ ਹਨ ਕੁੜੀਆਂ

Written by  Rupinder Kaler   |  June 09th 2020 01:53 PM  |  Updated: June 09th 2020 01:53 PM

ਵਿਆਹ ਤੋਂ ਪਹਿਲਾਂ ਕਰੀਨਾ ਕਪੂਰ ਨੇ ਸੈਫ ਅਲੀ ਖ਼ਾਨ ’ਚ ਦੇਖੀਆਂ ਸਨ ਇਹ ਖੂਬੀਆਂ, ਮੁੰਡਿਆਂ ਦੀਆਂ ਇਹਨਾਂ ਆਦਤਾਂ ’ਤੇ ਜਾਨ ਛਿੜਕਦੀਆਂ ਹਨ ਕੁੜੀਆਂ

ਕਰੀਨਾ ਕਪੂਰ ਤੇ ਸੈਫ ਅਲੀ ਖ਼ਾਨ ਬੀ ਟਾਊਨ ਦੀ ਸਭ ਤੋਂ ਖੂਬਸੂਰਤ ਜੋੜੀ ਹੈ । ਪਰ ਤੁਹਾਨੂੰ ਸ਼ਾਇਦ ਹੀ ਪਤਾ ਹੋਵੇ ਕਿ ਇਹ ਜੋੜੀ ਬਹੁਤ ਹੀ ਮੁਸ਼ਕਿਲ ਨਾਲ ਬਣੀ ਸੀ, ਕਿਉਂਕਿ ਕਰੀਨਾ ਨੇ ਸੈਫ ਅਲੀ ਖ਼ਾਨ ਦਾ ਦੋ ਵਾਰ ਪਰਪੋਜ਼ ਠੁਕਰਾ ਦਿੱਤਾ ਸੀ । ਪਰ ਤੀਜੀ ਵਾਰ ਕੁਝ ਅਜਿਹਾ ਹੋਇਆ ਕਿ ਕਰੀਨਾ ਸੈਫ ਅਲੀ ਖ਼ਾਨ ਨੂੰ ਨਾਂਹ ਨਹੀਂ ਕਰ ਸਕੀ । ਸੈਫ ਅਲੀ ਖ਼ਾਨ ਵਿੱਚ ਕੁਝ ਕਵਾਲਟੀ ਸਨ ਜਿਸ ਦੀ ਵਜ੍ਹਾ ਕਰਕੇ ਉਹ ਕਰੀਨਾ ਦੇ ਦਿਲ ਵਿੱਚ ਜਗ੍ਹਾ ਬਣਾ ਸਕੇ ਸਨ ।

https://www.instagram.com/p/CAz8SH1JejM/

ਇਸ ਦਾ ਖੁਲਾਸਾ ਕਰੀਨਾ ਨੇ ਖੁਦ ਇੱਕ ਸ਼ੋਅ ਵਿੱਚ ਕੀਤਾ ਸੀ । ਕਰੀਨਾ ਮੁਤਾਬਿਕ ਜੇਕਰ ਤੁਸੀਂ ਕਿਸੇ ਕੁੜੀ ਦਾ ਦਿਲ ਜਿੱਤਣਾ ਚਾਹੁੰਦੇ ਹੋ ਤਾਂ ਉਸ ਨੂੰ ਕਦੇ ਵੀ ਬੋਰ ਨਾ ਹੋਣ ਦਿਓ ਕਿਉਂਕਿ ਜ਼ਿਆਦਾਤਰ ਕੁੜੀਆਂ ਨੂੰ ਇਸ ਤਰ੍ਹਾਂ ਦੇ ਮੁੰਡੇ ਹੀ ਪਸੰਦ ਆਉਂਦੇ ਹਨ ਜਿਨ੍ਹਾਂ ਨਾਲ ਉਹ ਸੁਰੱਖਿਅਤ ਫੀਲ ਕਰਦੀਆਂ ਹਨ । ਇਹੀ ਕਵਾਲਟੀ ਕਰੀਨਾ ਨੇ ਸੈਫ ਅਲੀ ਖ਼ਾਨ ਵਿੱਚ ਦੇਖੀ ਸੀ ।

https://www.instagram.com/p/B_tyJXGJBhq/

ਕੁੜੀਆਂ ਨੂੰ ਆਪਣੀ ਤਾਰੀਫ ਵੀ ਬਹੁਤ ਪਸੰਦ ਆਉਂਦੀ ਹੈ । ਅਜਿਹਾ ਹੀ ਕੁਝ ਸੈਫ ਅਲੀ ਖ਼ਾਨ ਵੀ ਕਰਦੇ ਸਨ ਇਸੇ ਲਈ ਕਰੀਨਾ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਮਿਲ ਹੋ ਗਈ ।ਸੈਫ ਨੇ ਕਰੀਨਾ ਨੂੰ ਇਹ ਅਹਿਸਾਸ ਕਰਵਾਇਆ ਕਿ ਉਹ ਉਹਨਾਂ ਲਈ ਕਿੰਨੀ ਸਪੈਸ਼ਲ ਹੈ ।

https://www.instagram.com/p/B-wb23Wp-69/

ਕੁੜੀਆਂ ਨੂੰ ਘੁੰਮਣ ਫਿਰਨ ਵਾਲੇ ਮੁੰਡੇ ਵੀ ਬਹੁਤ ਪਸੰਦ ਹੁੰਦੇ ਹਨ । ਮਹਿੰਗੇ ਗਿਫਟ ਦੇਣ ਦੀ ਥਾਂ ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੁਕੀਨ ਹੋ ਤਾਂ ਇਹ ਤੁਹਾਡੇ ਲਈ ਜ਼ਿਆਦਾ ਵਧੀਆ ਹੈ ।

https://www.instagram.com/p/B9y-6gkJMW2/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network