Advertisment

ਕਾਰਤਿਕ ਆਰੀਅਨ ਦੇ ਨਾਨੇ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਭਾਵੁਕ ਪੋਸਟ

author-image
By Rupinder Kaler
New Update
ਕਾਰਤਿਕ ਆਰੀਅਨ ਦੇ ਨਾਨੇ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਭਾਵੁਕ ਪੋਸਟ
Advertisment
ਕਾਰਤਿਕ ਆਰੀਅਨ ਦੇ ਨਾਨਾ ਦਾ ਦਿਹਾਂਤ ਹੋ ਗਿਆ ਹੈ ।
Advertisment
ਕਾਰਤਿਕ ਆਰੀਅਨ ਨੇ ਨਾਨੇ ਦੀ ਮੌਤ ਤੇ ਭਾਵੁਕ ਪੋਸਟ ਸ਼ੇਅਰ ਕੀਤੀ ਹੈ ਤੇ ਆਪਣੇ ਨਾਨੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਹੈ । ਕਾਰਤਿਕ ਆਪਣੇ ਨਾਨੇ ਨੂੰ ਆਪਣਾ ਆਦਰਸ਼ ਮੰਨਦੇ ਹਨ ਜਿਸ ਕਰਕੇ ਉਹ ਆਪਣੇ ਨਾਨੇ ਵਰਗਾ ਬਣਨਾ ਚਾਹੁੰਦਾ ਹੈ । publive-image Pic Courtesy: Instagram ਹੋਰ ਪੜ੍ਹੋ :
Advertisment
ਵਿੱਕੀ ਕੌਸ਼ਲ ਨੇ ਆਪਣੀ ਭਤੀਜੀ ਨਾਲ ਤਸਵੀਰ ਕੀਤੀ ਸਾਂਝੀ publive-image Pic Courtesy: Instagram ਕਰਤਿਕ ਆਰੀਅਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਤੇ ਆਪਣੇ ਨਾਨੇ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਛੋਟਾ ਕਾਰਤਿਕ ਆਪਣੇ ਨਾਨੇ ਦੀ ਗੋਦ ਵਿਚ ਦਿਖਾਈ ਦੇ ਰਿਹਾ ਹੈ। ਤਸਵੀਰ ਵਿੱਚ, ਕਾਰਤਿਕ ਦੀ ਉਮਰ ਸਿਰਫ ਇੱਕ ਜਾਂ ਦੋ ਸਾਲ ਦੀ ਲੱਗ ਰਹੀ ਹੈ। publive-image ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਾਰਤਿਕ ਨੇ ਲਿਖਿਆ ‘ਕਾਸ਼ ਮੈਂ ਕਿਸੇ ਦਿਨ ਤੁਹਾਡੇ ਵਰਗਾ ਬਣ ਸਕਾਂ । ਤੁਹਾਡੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ’ । ਕਾਰਤਿਕ ਦੀ ਇਸ ਪੋਸਟ ‘ਤੇ ਉਸ ਦੇ ਪ੍ਰਸ਼ੰਸਕ ਅਤੇ ਦੋਸਤ ਉਸ ਦਾ ਹੌਸਲਾ ਵਧਾ ਰਹੇ ਹਨ ।
 
View this post on Instagram
 

A post shared by KARTIK AARYAN (@kartikaaryan)

#kartik-aaryan
Advertisment

Stay updated with the latest news headlines.

Follow us:
Advertisment
Advertisment
Latest Stories
Advertisment