ਮਿਸ ਪੀਟੀਸੀ ਪੰਜਾਬੀ 2021 ਦੇ ਗ੍ਰੈਂਡ ਫਿਨਾਲੇ ‘ਚ ਕੌਰ ਬੀ, ਬੱਬਲ ਰਾਏ ਅਤੇ ਮਨਕਿਰਤ ਔਲਖ ਲਗਾਉਣਗੇ ਰੌਣਕਾਂ

written by Shaminder | March 12, 2021

ਪੀਟੀਸੀ ਪੰਜਾਬੀ ‘ਤੇ ਸੂਰਤ ਅਤੇ ਸੀਰਤ ਦਾ ਮੁਕਾਬਲਾ ਮਿਸ ਪੀਟੀਸੀ ਪੰਜਾਬੀ 2021  ਆਪਣੇ ਅੰਤਿਮ ਪੜਾਅ ਵੱਲ ਅੱਗੇ ਵੱਧ ਰਿਹਾ ਹੈ । ਇਸ ਦਾ ਗ੍ਰੈਂਡ ਫਿਨਾਲੇ 13 ਮਾਰਚ ਸ਼ਾਮ ਨੂੰ 7:30 ਵਜੇ ਹੋਵੇਗਾ। ਤੁਸੀਂ ਵੀ ਹੁਸਨ ਅਤੇ ਖੂਬਸੂਰਤੀ ਦੇ ਇਸ ਮੁਕਾਬਲੇ ‘ਚ ਕਿਹੜੀ ਮੁਟਿਆਰ ਮਿਸ ਪੀਟੀਸੀ ਪੰਜਾਬੀ 2021 ਹੋਣ ਜਾ ਰਿਹਾ ਹੈ ।

miss ptc

ਹੋਰ ਪੜ੍ਹੋ : ਫਰਿੱਜ ਦੇ ਪਾਣੀ ਦੀ ਥਾਂ ਪੀਓ ਘੜੇ ਦਾ ਪਾਣੀ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

mankirat Image From Mankirat Aulakh’s Instagram

ਇਸ ਮੁਕਾਬਲੇ ਦੌਰਾਨ ਆਪਣੀ ਪ੍ਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ਗਾਇਕਾ ਕੌਰ ਬੀ, ਬੱਬਲ ਰਾਏ ਅਤੇ ਮਨਕਿਰਤ ਔਲਖ ।ਇਸ ਫਾਈਨਲ ਮੁਕਾਬਲੇ ‘ਚ ਵੱਖੋ ਵੱਖਰੇ ਰਾਊਂਡ ਨੂੰ ਪਾਰ ਕਰਨ ਤੋਂ ਬਾਅਦ ਫਾਈਨਲ ‘ਚ ਪਹੁੰਚੀਆਂ ਇਹ 7 ਮੁਟਿਆਰਾਂ ਟਾਈਟਲ ਲਈ ਆਪਣੀ ਪ੍ਰਫਾਰਮੈਂਸ ਦੇਣਗੀਆਂ ।

kaur b Image From Kaur B’s Instagram

ਜਿਨ੍ਹਾਂ ਦੀ ਪਰਫਾਰਮੈਂਸ ਨੂੰ ਪਰਖੇਗੀ ਸਾਡੇ ਜੱਜ ਸਾਹਿਬਾਨ ਜਪਜੀ ਖਹਿਰਾ, ਹਿਮਾਂਸ਼ੀ ਖੁਰਾਣਾ ਅਤੇ ਗੁਰਪ੍ਰੀਤ ਕੌਰ ਚੱਢਾ ਦੀ ਪਾਰਖੀ ਨਜ਼ਰ । ਸੋ ਫਿਰ ਦੇਰ ਕਿਸ ਗੱਲ ਦੀ ਤਿਆਰ ਰਹਿਣਾ ਮਿਸ ਪੀਟੀਸੀ ਪੰਜਾਬੀ 2021 ਦਾ ਗ੍ਰੈਂਡ ਫਿਨਾਲੇ। 13 ਮਾਰਚ, ਦਿਨ ਸ਼ਨਿੱਚਰਵਾਰ, ਸ਼ਾਮ 7:30 ਵਜੇ ।

 

View this post on Instagram

 

A post shared by PTC Punjabi (@ptc.network)

0 Comments
0

You may also like