ਅੱਜ ਹੈ ਕੌਰ ਬੀ ਦੇ ਭਰਾ ਦਾ ਜਨਮ ਦਿਨ, ਕੌਰ ਬੀ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

Written by  Shaminder   |  May 21st 2020 03:32 PM  |  Updated: May 21st 2020 03:32 PM

ਅੱਜ ਹੈ ਕੌਰ ਬੀ ਦੇ ਭਰਾ ਦਾ ਜਨਮ ਦਿਨ, ਕੌਰ ਬੀ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਕੌਰ ਬੀ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਭਰਾ ਦੇ ਨਾਲ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ “ਹੈਪੀ ਬਰਥਡੇ ਮੇਰੀ ਜਾਨ ਵਾਹਿਗੁਰੂ ਹਰ ਖੁਸ਼ੀ ਦੇਵੇ ਮੇਰੇ ਵੀਰ ਨੂੰ ਲੰਬੀਆਂ ਉਮਰਾਂ ਕਰੀਂ ਰੱਬਾ”। ਇਨ੍ਹਾਂ ਤਸਵੀਰਾਂ ਨੂੰ ਕੌਰ ਬੀ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।

https://www.instagram.com/p/CAcG-ANnUiB/

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ‘ਮਿੱਤਰਾਂ ਦੇ ਬੂਟ’, ‘ਬਜਟ’,’ਲਾਹੌਰ ਦਾ ਪਰਾਂਦਾ’, ‘ਨਖਰੇ ਗਨਸ’, ‘ਅਗੈਂਜਡ ਜੱਟੀ, ਸਣੇ ਕਈ ਗੀਤ ਸ਼ਾਮਿਲ ਹਨ ।

https://www.instagram.com/p/CAaVP0GH8Vq/

ਕੌਰ ਬੀ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਆਪਣੇ ਫੈਨਸ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਨ ।ਜਿੱਥੇ ਉਹ ਆਪਣੀਆਂ ਨਿੱਜੀ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ, ਉੱਥੇ ਆਪਣੇ ਪ੍ਰਾਜੈਕਟਸ ਬਾਰੇ ਵੀ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਨ ।

Kaur b Kaur b

ਜੈਜ਼ੀ ਬੀ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪਹਿਲੀ ਵਾਰ ਕਿਸੇ ਫੀਮੇਲ ਸਿੰਗਰ ਦੇ ਨਾਲ ਗਾਣਾ ਕੀਤਾ ਤਾਂ ਉਹ ਕੌਰ ਬੀ ਹੀ ਹਨ । ਕਿਉਂਕਿ ਜੈਜ਼ੀ ਬੀ ਹਮੇਸ਼ਾ ਹੀ ਇੱਕਲੇ ਗਾਉਂਦੇ ਰਹੇ ਹਨ ਅਤੇ ਡਿਊਟ ਸੌਂਗ ਘੱਟ ਹੀ ਕਰਨਾ ਪਸੰਦ ਕਰਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network