Advertisment

ਕੀ ਰੀਸ ਕਰ ਲਉ ਕੋਈ ਪੰਜਾਬੀਆਂ ਦੀ, ਧਰਨੇ ਵਾਲੀ ਥਾਂ ’ਤੇ ਖਾਲਸਾ ਏਡ ਨੇ ਬਣਾਇਆ ਮਸਾਜ ਕੇਂਦਰ

author-image
By Rupinder Kaler
New Update
ਕੀ ਰੀਸ ਕਰ ਲਉ ਕੋਈ ਪੰਜਾਬੀਆਂ ਦੀ, ਧਰਨੇ ਵਾਲੀ ਥਾਂ ’ਤੇ ਖਾਲਸਾ ਏਡ ਨੇ ਬਣਾਇਆ ਮਸਾਜ ਕੇਂਦਰ
Advertisment
ਠੰਢ ਦੇ ਮੌਸਮ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਅਜਿਹੇ ਹਲਾਤਾਂ ਵਿੱਚ ਖਾਲਸਾ ਏਡ ਕਿਸਾਨਾਂ ਨੂੰ ਹਰ ਸਹੂਲਤ ਉਪਲਬਧ ਕਰਵਾ ਰਹੀ ਹੈ । ਜਿੱਥੇ ਕਿਸਾਨਾਂ ਦੇ ਨਹਾਉਣ ਲਈ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਕਿਸਾਨਾਂ ਦੇ ਮੋਬਾਇਲ ਚਾਰਜ ਕਰਨ ਲਈ ਵੀ ਬੰਦੋਬਸਤ ਕੀਤਾ ਹੈ। publive-image ਹੋਰ ਪੜ੍ਹੋ :
Advertisment
publive-image ਇੱਥੇ ਹੀ ਬਸ ਨਹੀਂ ਕਿਸਾਨਾਂ ਦੀ ਥਕਾਨ ਨੂੰ ਦੂਰ ਕਰਨ ਲਈ ਖਾਲਸਾ ਏਡ ਨੇ ਧਰਨੇ ਵਾਲੀ ਥਾਂ ਤੇ ਮਸਾਜ ਕੇਂਦਰ ਵੀ ਖੋਲ ਦਿੱਤਾ ਹੈ । ਇਸ ਕੇਂਦਰ ਤੇ ਆਟੋਮੈਟਿਕ ਮਸਾਜ ਚੇਅਰ ਲਗਾਈਆਂ ਗਈਆਂ ਹਨ । ਇਹਨਾਂ ਕੁਰਸੀਆਂ ਤੇ ਬੈਠ ਕੇ ਕਿਸਾਨ ਆਪਣੀ ਥਕਾਨ ਦੂਰ ਕਰ ਰਹੇ ਹਨ । publive-image ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਕਰੀਬ 15 ਦਿਨਾਂ ਤੋਂ ਦਿੱਲੀ-ਹਰਿਆਣਾ ਦੀ ਸਰਹੱਦ ਉਤੇ ਬੈਠੇ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ । ਇਹਨਾਂ ਕਿਸਾਨਾਂ ਦੀ ਸੇਵਾ ਵਿੱਚ ਖਾਲਸਾ ਏਡ ਡਟਿਆ ਹੋਇਆ ਹੈ ।
 
View this post on Instagram
 

A post shared by Khalsa Aid India (@khalsaaid_india)

Advertisment

Stay updated with the latest news headlines.

Follow us:
Advertisment
Advertisment
Latest Stories
Advertisment