ਜੱਸ ਬਾਜਵਾ ਦਾ ਨਵਾਂ ਗੀਤ ‘ਖਰੇ ਖਰੇ ਜੱਟ’ ਹੋਇਆ ਰਿਲੀਜ਼, ਵੀਡੀਓ ਦਰਸ਼ਕਾਂ ਨੂੰ ਆ ਰਿਹਾ ਪਸੰਦ

Written by  Shaminder   |  September 11th 2020 06:08 PM  |  Updated: September 11th 2020 06:08 PM

ਜੱਸ ਬਾਜਵਾ ਦਾ ਨਵਾਂ ਗੀਤ ‘ਖਰੇ ਖਰੇ ਜੱਟ’ ਹੋਇਆ ਰਿਲੀਜ਼, ਵੀਡੀਓ ਦਰਸ਼ਕਾਂ ਨੂੰ ਆ ਰਿਹਾ ਪਸੰਦ

ਜੱਸ ਬਾਜਵਾ ਆਪਣੇ ਨਵੇਂ ਗੀਤ ‘ਖਰੇ ਖਰੇ ਜੱਟ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਖਰੇ ਜੱਟਾਂ ਦੀ ਗੱਲ ਕੀਤੀ ਗਈ ਹੈ ਜੋ ਆਪਣੀ ਗੱਲ ਸਪੱਸ਼ਟ ਤਰੀਕੇ ਨਾਲ ਕਹਿੰਦੇ ਹਨ।ਗੀਤ ਦੇ ਬੋਲ ਕਪਤਾਨ ਗਿੱਲ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਗੁਰ ਸਿੱਧੂ ਨੇ ਦਿੱਤਾ ਹੈ । ਵੀਡੀਓ ਜੱਸੀ ਲੋਹਕਾ ਫ਼ਿਲਮਸ ਵੱਲੋਂ ਤਿਆਰ ਕੀਤੀ ਗਈ ਹੈ । ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

https://www.instagram.com/p/CE8axjQA9Wm/

ਇਸ ਗੀਤ ‘ਚ ਖਰੇ ਜੱਟਾਂ ਦੀ ਗੱਲ ਕੀਤੀ ਗਈ ਹੈ ਜੋ ਖੁਦ ਵੀ ਆਪਣੀ ਗੱਲ ਸਪੱਸ਼ਟ ਕਹਿੰਦੇ ਹਨ ਅਤੇ ਉਨ੍ਹਾਂ ਨੂੰ ਖੁਦ ਵੀ ਬੰਦੇ ਇਸੇ ਤਰ੍ਹਾਂ ਦੇ ਹੀ ਪਸੰਦ ਹਨ । ਜੱਸ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ਅਤੇ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ ।

https://www.instagram.com/p/CEy7HDUlfj2/

ਉਹ ਅਦਾਕਾਰੀ ਦੇ ਖੇਤਰ ‘ਚ ਆ ਚੁੱਕੇ ਹਨ । ਪਿੱਛੇ ਜਿਹੇ ਉਨ੍ਹਾਂ ਦੀ ਨਿੰਜਾ ਨਾਲ ਆਈ ਫ਼ਿਲਮ ‘ਦੂਰਬੀਨ’ ਵੀ ਆਈ ਸੀ । ਜਿਸ ‘ਚ ਉਨ੍ਹਾਂ ਨੇ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ ਜੋ ਕਿ ਮਾਸਟਰ ਦੇ ਭੇਸ ‘ਚ ਪਿੰਡ ਵਾਲਿਆਂ ਦੀ ਸੂਹ ਲੈਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network