ਕਿ ਤੁਸੀਂ ਸੁਣਿਆ ਰਾਸ਼ੀ ਸੂਦ ਦਾ ਦਰਦ ਭਰਿਆ ਗੀਤ
ਰਾਸ਼ੀ ਸੂਦ ਦਾ ਇਕ ਦਰਦ ਭਰਿਆ ਗੀਤ ਅੱਜ ਕਲ ਬਹੁਤ ਵਾਇਰਲ ਹੋ ਰਿਹਾ ਹੈ, ਇਸ ਗੀਤ ਦਾ ਨਾਮ ਹੈ ਬੇਵਫ਼ਾ |
ਬੇਵਫ਼ਾ ਬਹੁਤ ਹੀ ਦਰਦ ਭਰਿਆ ਗੀਤ ਹੈ ਤੇ ਤੁਹਾਨੂੰ ਸਾਰੀਆਂ ਨੂੰ ਇਹ ਤਾਂ ਪਤਾ ਹੀ ਹੈ ਕਿ ਰਾਸ਼ੀ ਸੂਦ ਦੀ ਆਵਾਜ਼ ਹੀ ਦਿਲ ਨੂੰ ਛੂਣ ਵਾਲੀ ਹੈ | ਇਸਲਈ ਨਵੀ ਫਿਰੋਜ਼ਪੁਰ ਵਾਲੇ ਨੇ ਜਿੰਨ੍ਹੇ ਕਮਾਲ ਨਾਲ ਆਪਣੇ ਜਜ਼ਬਾਤਾਂ ਨੂੰ ਇਸ ਗੀਤ ਵਿਚ ਪਿਰੋਇਆ ਹੈ ਰਾਸ਼ੀ ਸੂਦ ਨੇ ਵੀ ਉਨ੍ਹੀ ਹੀ ਫੀਲਿੰਗ ਦੇ ਨਾਲ ਇਸ ਗੀਤ ਨੂੰ ਗਾਇਆ ਹੈ | ਤਾਂ ਜਿਸਦਾ ਨਤੀਜਾ ਇਹ ਨਿਕਲਿਆ ਕਿ ਇਹ ਸ਼ਾਨਦਾਰ ਗੀਤ ਤੁਹਾਡੇ ਸੱਭ ਦੇ ਸਾਹਮਣੇ ਹੈ|