ਲੋਕਾਂ ਦੇ ਨਿਸ਼ਾਨੇ 'ਤੇ ਕਿਰਣ ਖੇਰ ,ਕੀਤੀ ਅਜਿਹੀ ਹਰਕਤ ,ਲੋਕ ਕਹਿ ਰਹੇ ਐਕਸੀਡੈਂਟਲ ਐੱਮਪੀ ,ਵੇਖੋ ਵਾਇਰਲ ਵੀਡਿਓ 

written by Shaminder | January 11, 2019

ਕਿਰਣ ਖੇਰ ਜੋ ਇੱਕ ਕਾਮਯਾਬ ਗਾਇਕਾ ਹੋਣ ਦੇ ਨਾਲ-ਨਾਲ ਇੱਕ ਸਾਂਸਦ ਵੀ ਹਨ । ਪਰ ਇਸ ਸਾਂਸਦ ਦੀ ਇੱਕ ਅਜਿਹੀ ਹਰਕਤ ਕੈਮਰੇ 'ਚ ਕੈਦ ਹੋ ਗਈ ਹੈ । ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ।ਕਿਉਂਕਿ ਇਸ ਸਾਂਸਦ ਨੇ ਹਰਕਤ ਹੀ ਅਜਿਹੀ ਕੀਤੀ ਹੈ ।

ਹੋਰ ਵੇਖੋ  :ਪ੍ਰਿਯੰਕਾ ਚੋਪੜਾ ਪਤੀ ਨਿਕ ਨਾਲ ਲੈ ਰਹੀ ਹੈ ਪੀਂਘ ਦੇ ਝੂਟੇ, ਦੇਖੋ ਵੀਡਿਓ

kiron kher kiron kher

ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਕਿ ਸੰਸਦ 'ਚ ਜਦੋਂ ਇੱਕ ਸੰਜੀਦਾ ਵਿਸ਼ੇ 'ਤੇ ਚਰਚਾ ਚੱਲ ਰਹੀ ਹੈ ਤਾਂ ਸਾਂਸਦ ਇਸ ਤਰ੍ਹਾਂ ਦੀ ਹਰਕਤ ਕਰਦੀ ਦਿਖਾਈ ਦਿੱਤੀ ।

ਹੋਰ ਵੇਖੋ : ਅੰਮ੍ਰਿਤਾ ਪ੍ਰੀਤਮ ਦਾ ਅਧੂਰਾ ਇਸ਼ਕ ਤੇ ਸਿਗਰੇਟ ਪੀਣ ਦੀ ਆਦਤ ਕਿਸ ਤਰ੍ਹਾਂ ਪਈ ਜਾਣੋਂ ਪੂਰੀ ਕਹਾਣੀ

https://www.youtube.com/watch?v=g5R84rjbSlU

ਅਕਸਰ ਤੁਸੀਂ ਵੇਖਿਆ ਹੋਣਾ ਹੈ ਕਿ ਸਾਂਸਦ ਸੰਸਦ ਦੇ ਅੰਦਰ ਕਈ ਵਾਰ ਨੀਂਦ ਦੀ ਝਪਕੀ ਲੈਂਦੇ ਨਜ਼ਰ ਆਉਂਦੇ ਨੇ ਅਤੇ ਕਈ ਮੋਬਾਇਲ 'ਚ ਬਿਜ਼ੀ ਨਜ਼ਰ ਆਉਂਦੇ ਨੇ ਪਰ ਅੱਜ ਜੋ ਹਰਕਤ ਕਿਰਣ ਖੇਰ ਨੇ ਕੀਤੀ ਹੈ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ।

kiron kher kiron kher

ਕਿਉਂਕਿ ਕਿਸੇ ਨੂੰ ਇਸ ਉੱਘੀ ਅਦਾਕਾਰਾ ਸੀਨੀਅਰ ਆਗੂ ਤੋਂ ਕਿਸੇ ਨੂੰ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ। ਦਰਅਸਲ ਸੰਸਦ 'ਚ ਕਿਸੇ ਗੰਭੀਰ ਵਿਸ਼ੇ 'ਤੇ ਚਰਚਾ ਚੱਲ ਰਹੀ ਸੀ ਅਤੇ ਇਸੇ ਦੌਰਾਨ ਇਹ ਅਦਾਕਾਰਾ ਆਪਣੀ ਸੀਟ 'ਤੇ ਬੈਠ ਕੇ ਹਾਸੋ ਹੀਣੀਆਂ ਹਰਕਤਾਂ ਕਰ ਰਹੀ ਹੈ । ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।ਇਸ ਵੀਡਿਓ ਨੂੰ ਵੇਖ ਕੇ ਲੋਕ ਕਹਿ ਰਹੇ ਨੇ ਕਿ ਐਕਸੀਡੈਂਟਲ ਐੱਮਪੀ । ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ।

You may also like