ਕੁਲਬੀਰ ਝਿੰਜਰ ਦਾ ਨਵਾਂ ਗੀਤ ਹਸੀਨਾ ਹੋਇਆ ਰਿਲੀਜ਼, ਗੀਤ ਵਿੱਚ ਹੈ ਕੁਝ ਖਾਸ

Written by  Gourav Kochhar   |  December 19th 2017 12:10 PM  |  Updated: December 19th 2017 12:12 PM

ਕੁਲਬੀਰ ਝਿੰਜਰ ਦਾ ਨਵਾਂ ਗੀਤ ਹਸੀਨਾ ਹੋਇਆ ਰਿਲੀਜ਼, ਗੀਤ ਵਿੱਚ ਹੈ ਕੁਝ ਖਾਸ

 ਕੁਲਬੀਰ ਝਿੰਜਰ Kulbir Jhinjer ਨੇ ਬਹੁਤ ਘੱਟ ਸਮੇਂ ਵਿੱਚ ਚੰਗਾ ਨਾਂ ਕਮਾ ਲਿਆ ਹੈ | ਉਸ ਨੇ ਇਕ ਤੋਂ ਇਕ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ |

ਅੱਜ ਕਲ ਇਕ ਵਾਰ ਉਹ ਫਿਰ ਸੁਰਖੀਆਂ 'ਚ ਹੈ ਆਪਣੇ ਨਵੇਂ ਗੀਤ ਹਸੀਨਾ ਕਰਕੇ | ਜੋ ਯੂ-ਟਿਊਬ ਤੇ ਰਿਲੀਜ਼ ਹੋ ਚੁਕਿਆ ਹੈ | ਤੇ PTC Punjabi ਤੇ ਇਹ ਗੀਤ ਅੱਜ ਤੋਂ ਵਿਸ਼ੇਸ਼ ਚਲਦਾ ਵਿਖਾਈ ਦਏਗਾ | ਗੀਤ ਨੂੰ ਹਿੰਦੀ ਰੂਪ ਦੇ ਕੇ ਇਕ ਨਵਾਂ ਐਕਸਪੇਰੀਮੈਂਟ ਕਰਨ ਦੀ ਕੋਸ਼ਿਸ਼ ਕਿੱਤੀ ਗਈ ਹੈ | ਦੀਪ ਜੰਡੂ ਤੇ ਸੁਖ ਸੰਘੇੜਾ ਦਾ ਕੰਮ ਇਕ ਵਾਰ ਫਿਰ ਸ਼ਲਾਘਾਯੋਗ ਹੈ |

https://www.youtube.com/watch?v=3TtxYU7oKOI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network