ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਦੇ ਨਜ਼ਰ ਆਏ ਕੁਲਵਿੰਦਰ ਬਿੱਲਾ

Written by  Rajan Sharma   |  August 24th 2018 12:46 PM  |  Updated: August 24th 2018 12:46 PM

ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਦੇ ਨਜ਼ਰ ਆਏ ਕੁਲਵਿੰਦਰ ਬਿੱਲਾ

ਪੰਜਾਬੀ ਗਾਇਕ punjabi singer ਕੁਲਵਿੰਦਰ ਬਿੱਲਾ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਨੂੰ ਲੈਕੇ ਬਹੁਤ ਉਤਸ਼ਾਹਿਤ ਹਨ ਜੋ ਕੀ ਉਹ ਅਕਤੂਬਰ 'ਚ ਸਭ ਦੇ ਦਰਮਿਆਨ ਲੈਕੇ ਆ ਰਹੇ ਹਨ| ਕੁਲਵਿੰਦਰ ਆਪਣੀ ਆਉਣ ਵਾਲੀ ਫ਼ਿਲਮ "ਟੈਲੀਵਿਜ਼ਨ" ਲਈ ਵੀ ਲੱਗੇ ਹੋਏ ਹਨ ਜੋ ਕੀ ਉਹ 2019 ਵਿੱਚ ਰਿਲੀਜ਼ ਕਰਨਗੇ| ਬਾਕੀ ਕਲਾਕਾਰਾਂ ਅਤੇ ਗਾਇਕਾਂ ਵਾਂਗ ਕੁਲਵਿੰਦਰ ਬਿੱਲਾ kulwinder bila ਵੀ ਸੋਸ਼ਲ ਮੀਡਿਆ ਤੇ ਬੇਹੱਦ ਐਕਟਿਵ ਰਹਿੰਦੇ ਹਨ| ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਹਰਮੋਨੀਅਮ ਨਾਲ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ| ਕੁਲਵਿੰਦਰ ਗੀਤ ਦੇ ਨਜ਼ਾਰੇ ਲੈਂਦੇ ਹੋਏ ਦੋਸਤਾਂ ਮਿੱਤਰਾਂ ਨਾਲ ਬੈਠੇ ਹੋਏ ਨੇ| ਕੁਲਵਿੰਦਰ ਨੇ ਪੋਸਟ ਸਾਂਝੀ ਕਰਦੇ ਹੋਏ ਨਾਲ ਲਿਖਿਆ ਕੀ:

“Aj ton 10 saal pehla aida baith k gounde c harmonium / Table naal , after long tym mehfill with bai @amanhayer1 @sandeepbrarmusic”

https://www.instagram.com/p/Bm26xPRldPj/

ਕੁਲਵਿੰਦਰkulwinder billa ਦੇ ਬਾਕੀ ਗੀਤਾਂ ਨੂੰ ਵੀ ਫੈਨਸ ਵਲੋਂ ਹਮੇਸ਼ਾ ਪਿਆਰ ਦਿਤਾ ਗਿਆ ਹੈ ਉਹਨਾਂ ਦੇ ਗੀਤ ਜਿਵੇਂ ਕਿ ਮੇਰੇ ਯਾਰ,ਪਲਾਜ਼ੋ, ਸੇਮ ਟਾਈਮ ਸੇਮ ਜਗ੍ਹਾ,ਟਾਈਮ ਟੇਬਲ punjabi music, ਯਾਦਾਂ ਸੁਪਨੇ ਆਦਿ ਬਹੁਤ ਪਸੰਦ ਕੀਤੇ ਜਾਣ ਵਾਲੇ ਗੀਤ ਰਹੇ ਹਨ| ਗੀਤ ਸੇਮ ਟਾਈਮ ਸੇਮ ਜਗ੍ਹਾ ਹੁਣ ਤੱਕ 50 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਰਿਹਾ ਹੈ|

Television


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network