Advertisment

ਕੁਲਵਿੰਦਰ ਬਿੱਲਾ ਆਪਣੇ ਨਵੇਂ ਗੀਤ ‘ਚ 1998 ਦਾ ਦੌਰ ਵਿਖਾਉਣਗੇ, ਗੀਤ ਦੀ ਫ੍ਰਸਟ ਲੁੱਕ ਜਾਰੀ

author-image
By Shaminder
New Update
ਕੁਲਵਿੰਦਰ ਬਿੱਲਾ ਆਪਣੇ ਨਵੇਂ ਗੀਤ ‘ਚ 1998 ਦਾ ਦੌਰ ਵਿਖਾਉਣਗੇ, ਗੀਤ ਦੀ ਫ੍ਰਸਟ ਲੁੱਕ ਜਾਰੀ
Advertisment
ਕੁਲਵਿੰਦਰ ਬਿੱਲਾ ਜਲਦ ਹੀ ਆਪਣੇ ਨਵੇਂ
Advertisment
ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਇਸ ਗੀਤ ਦਾ ਪੋਸਟਰ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ‘ਚ ਪੁਰਾਣੇ ਸਮੇਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਲੱਗਦੀ ਹੈ ਜੋ ਕਿ ਗੀਤ ਦੇ ਪੋਸਟਰ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਗੀਤ 98  ਦੇ ਦੌਰ ਦਾ ਹੋਵੇਗਾ । Kulwinder billa Image From Instagram ਹੋਰ ਪੜ੍ਹੋ :  ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਹਨ ਦਿਲ ਤੋਂ ਪੰਜਾਬੀ, ਦਿਨ ਦੀ ਸ਼ੁਰੂਆਤ ਕਰਦੇ ਹਨ ਪੰਜਾਬੀ ਗਾਣਿਆਂ ਨਾਲ 
Advertisment
Kulwinder Billa ਇਸ ਤੋਂ ਪਹਿਲਾਂ ਵੀ ਕੁਲਵਿੰਦਰ ਬਿੱਲਾ ਦੇ ਗਾਣਿਆਂ 'ਚ ਪਾਸਟ ਦੀ ਕਹਾਣੀ ਦਿਖਾਈ ਗਈ ਹੈ। ਪੋਸਟਰ ਵੀ ਇਹੀ ਕਹਾਣੀ ਬਿਆਨ ਕਰਦਾ ਹੈ। ਦੂਸਰਾ ਗਾਣੇ ਦੇ ਟਾਈਟਲ ਦੇ ਨਾਲ 'ਲਵ ਸਟੋਰੀ' ਲਿਖਿਆ ਗਿਆ ਹੈ। kulwinder billa Image From Instagram ਯਾਨੀ ਕਿ ਕੁਲਵਿੰਦਰ ਬਿੱਲਾ ਦਾ ਇਹ ਗਾਣਾ ਕਾਫੀ ਰੋਮਾਂਟਿਕ ਹੋਣ ਵਾਲਾ ਹੈ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਨਵੀਂ ਲੁੱਕ 'ਚ ਵੀ ਨਜ਼ਰ ਆਉਣਗੇ।
 
View this post on Instagram
 

A post shared by Kulwinderbilla (@kulwinderbilla)

Advertisment

Stay updated with the latest news headlines.

Follow us:
Advertisment
Advertisment
Latest Stories
Advertisment